Home / ਟੈਕਨਾਲੋਜੀ / ਹੱਥ ਦੀ ਇਹ ਰੇਖਾ ਦੱਸਦੀ ਹੈ ਕਿ ਤੁਹਾਨੂੰ ਜੀਵਨ ਵਿਚ ਸਨਮਾਨ ਮਿਲੇਗਾ ਜਾਂ ਨਹੀਂ

ਹੱਥ ਦੀ ਇਹ ਰੇਖਾ ਦੱਸਦੀ ਹੈ ਕਿ ਤੁਹਾਨੂੰ ਜੀਵਨ ਵਿਚ ਸਨਮਾਨ ਮਿਲੇਗਾ ਜਾਂ ਨਹੀਂ

ਕਹਿੰਦੇ ਹਨ ਕਿ ਇਨਸਾਨ ਦੀ ਕਿਸਮਤ ਉਸਦੇ ਸਰੀਰ ਦੀ ਬਨਾਵਟ, ਰੰਗ-ਢੰਗ ਅਤੇ ਦਿਖ ਦੇ ਜਰੀਏ ਪਤਾ ਲਗਾਈ ਜਾ ਸਕਦੀ ਹੈ |ਪਰ ਜਿਆਦਾਤਰ ਕਿਸਮਤ ਸਾਡੇ ਹੱਥਾਂ ਵਿਚ ਰੇਖਾਵਾਂ ਵਿਚ ਹੁੰਦੀ ਹੈ ਅਤੇ ਇਹਨਾਂ ਰੇਖਾਵਾਂ ਵਿਚ ਸਾਡਾ ਸਾਰਾ ਜੀਵਨ ਲਿਖਿਆ ਹੁੰਦਾ ਹੈ |ਹਸਤਰੇਖਾ ਜੋਤਿਸ਼ ਵਿਚ ਇਨਸਾਨਾਂ ਦੇ ਹੱਥਾਂ ਦੀ ਬਨਾਵਟ ਅਤੇ ਤਲੀ ਉੱਪਰ ਬਣਨ ਵਾਲਿਆਂ ਰੇਖਾਵਾਂ ਨੂੰ ਦੇਖ ਕੇ ਬਿਆਕਤੀ ਦੇ ਭਵਿੱਖ ਦਾ ਪਤਾ ਲਗਾਇਆ ਜਾ ਸਕਦਾ ਹੈ |ਉਹਨਾਂ ਰੇਖਾਵਾਂ ਨੂੰ ਦੇਖ ਕੇ ਵਿਅਕਤੀ ਦੇ ਭਵਿੱਖ ਨਾਲ ਜੁੜੀਆਂ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਦਾ ਪਤਾ ਲਗਾਇਆ ਜਾ ਸਕਦਾ ਹੈ |ਸ਼ਿਵਪੁਰੀ ਦੇ ਇੱਕ ਮਸ਼ਹੂਰ ਜੋਤਿਸ਼ ਚਾਰਿਆ ਦੇ ਅਨੁਸਾਰ ਲੋਕਾਂ ਦੇ ਹੱਥਾਂ ਵਿਚ ਪਾਈਆਂ ਜਾਣ ਵਾਲਿਆਂ ਸੂਰਜ ਰੇਖਾਵਾਂ ਨੂੰ ਦੇਖ ਕੇ ਵੀ ਬਹੁਤ ਅਜਿਹੀਆਂ ਗੱਲਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਜੋ ਉਹਨਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ |ਇਹ ਰੇਖਾ ਜੀਵਨ ਵਿਚ ਪੈਸਿਆਂ ਦੀ ਸਥਿਤੀ ਅਤੇ ਮਾਂ-ਸਨਮਾਨ ਦੇ ਵੱਲ ਇਸ਼ਾਰਾ ਕਰਦੀ ਹੈ |ਹੱਥ ਦੀ ਇਹ ਰੇਖਾ ਦੱਸਿਆ ਹੈ ਕਿ ਤੁਹਾਨੂੰ ਜੀਵਨ ਵਿਚ ਧਨ-ਸਨਮਾਨ ਮਿਲੇਗਾ ਜਾਂ ਨਹੀਂ |ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜੇਕਰ ਕੋਈ ਜੋਤਿਸ਼ ਨੂੰ ਦੇਖ ਲੈਂਦਾ ਹੈ ਤਾਂ ਉਸ ਤੋਂ ਹੱਥ ਦਿਖਵਾਉਣ ਦਾ ਕੰਮ ਕਰਨ ਲੱਗਦਾ ਹੈ |ਅਜਿਹਾ ਇਸ ਲਈ ਕਿਉਂਕਿ ਹੱਥ ਦਿਖਾ ਕੇ ਆਪਣੇ ਭਵਿੱਖ ਦੇ ਬਾਰੇ ਜਾਣਨਾ ਹਰ ਇਨਸਾਨ ਦਾ ਸੁਭਾਅ ਹੁੰਦਾ ਹੈ |

ਹਰ ਇਨਸਾਨ ਆਪਣੇ ਭਵਿੱਖ ਦੇ ਬਾਰੇ ਜਾਨਣਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ਉਤਾਵਲਾ ਰਹਿੰਦਾ ਹੈ |ਜੇਕਰ ਕਿਸੇ ਵਿਅਕਤੀ ਹੇ ਹੱਥਾਂ ਵਿਚ ਇਹ ਰੇਖਾ ਸਾਫ਼ ਹੋਵੇ ਅਤੇ ਕੀਤੇ ਨਾ ਉੱਤੇ ਤਾਂ ਉਸਨੂੰ ਬਹੁਤ ਹੀ ਧਨ ਪ੍ਰਾਪਰ ਹੁੰਦਾ ਹੈ |ਅਜਿਹਾ ਜਾਣੋ ਸੂਰਜ ਰੇਖਾ ਦੇ ਅਸ਼ੁੱਭ ਅਤੇ ਅਸ਼ੁੱਭ ਪ੍ਰਭਾਵ ਦੇ ਬਾਰੇ |1. ਅਜਿਹਾ ਮੰਨਿਆਂ ਜਾਂਦਾ ਹੈ ਕਿ ਤਲੀ ਵਿਚ ਸੂਰਜ ਰੇਖਾ ਦਾ ਹੋਣਾ ਤਾਂ ਸ਼ੁੱਭ ਹੁੰਦਾ ਹੈ, ਜਿਸ ਵਿਅਕਤੀ ਦੇ ਹੱਥ ਵਿਚ ਇਹ ਰੇਖਾ ਦੋਸ਼ ਰਹਿਤ ਹੈ, ਉਹ ਜੀਵਨ ਵਿਚ ਬਹੁਤ ਸਾਰੇ ਮਾਨ-ਸਨਮਾਨ ਦਾ ਹੱਕਦਾਰ ਹੁੰਦਾ ਹੈ |2. ਜਿਸ ਵਿਅਕਤੀ ਦੇ ਹੱਥ ਵਿਚ ਸੂਰਜ ਰੇਖਾ ਨਹੀਂ ਹੁੰਦੀ ਤਾਂ ਉਸਨੂੰ ਮਾਨ-ਸਨਮਾਨ ਬਹੁਤ ਹੀ ਪਰੇਸ਼ਾਨੀਆਂ ਨਾਲ ਪ੍ਰਾਪਤ ਹੁੰਦਾ ਹੈ ਉਸਦੇ ਜੀਵਨ ਵਿਚ ਆਰਥਿਕ ਤੰਗੀ ਬਣੀ ਰਹਿੰਦੀ ਹੈ |3. ਸੂਰਜ ਰੇਖਾ ਦਾ ਜਿਆਦਾ ਲੰਬਾ ਹੋਣਾ ਤੁਹਾਡੇ ਸੁਖੀ ਜੀਵਨ ਦਾ ਇਸ਼ਾਰਾ ਕਰਦਾ ਹੈ ਅਤੇ ਇਸ ਰੇਖਾ ਦੇ ਨਾ ਹੋਣ ਤੇ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ |

4. ਸੂਰਜ ਰੇਖਾ ਤੇ ਸਵਾਸਤਿਕ ਦਾ ਨਿਸ਼ਾਨ ਹੋਣਾ ਅਸ਼ੁੱਭ ਹੁੰਦਾ ਹੈ, ਇਸ ਲਈ ਵਿਅਕਤੀ ਜੀਵਨ ਦੇ ਵਿਚ ਸੁੱਖਾਂ ਦੀ ਕਮੀ ਨਹੀਂ ਹੁੰਦੀ |5. ਸੂਰਜ ਰੇਖਾ ਜੇਕਰ ਲੰਬੀ ਅਤੇ ਸਾਫ਼ ਹੋਵੇ, ਤਾਂ ਚੰਗਾ ਹੈ ਪਰ ਇਸ ਉੱਪਰ ਅੰਡਾਕਾਰ ਕੋਈ ਚਿੰਨ ਹੋਵੇ ਤਾਂ ਇਸਨੂੰ ਬਹੁਤ ਹੀ ਅਸ਼ੁੱਭ ਮੰਨਿਆਂ ਜਾਣਦ ਅਹੈ |ਇਸ ਤੋਂ ਇਲਾਵਾ ਇਸ ਰੇਖਾ ਨੂੰ ਦੂਸਰੀ ਰੇਖਾ ਕੱਟਦੀ ਹੈ ਤਾਂ ਸਨਮਾਨ ਅਤੇ ਪੈਸਿਆਂ ਵਿਚ ਕਮੀ ਆਉਂਦੀ ਹੈ |6. ਜੇਕਰ ਸੂਰਜ ਰੇਖਾ ਤਰੰਗ ਦੇ ਅਕਾਰ ਦੀ ਹੋਵੇ ਤਾਂ ਉਹ ਸ਼ੁੱਭ ਨਹੀਂ ਹੁੰਦੀ |ਇਸ ਨਾਲ ਵਿਅਕਤੀ ਦਾ ਮਨ ਭਟਕਦਾ ਹੈ ਅਤੇ ਅਜਿਹਾ ਵਿਅਕਤੀ ਕਦੇ ਵੀ ਇੱਕ ਗੱਲ ਜਾਂ ਚੀਜ ਤੇ ਟਿਕ ਕੇ ਨਹੀਂ ਰਹਿ ਸਕਦਾ |7. ਜੇਕਰ ਸੂਰਜ ਰੇਖਾ ਤੇ ਗੁਣਾ ਜਿਹਾ ਨਿਸ਼ਾਨ ਬਣਿਆਂ ਹੁੰਦਾ ਹੈ ਤਾਂ ਉਸ ਜਾਤਕ ਨੂੰ ਦੁੱਖ ਹੀ ਹਮੇਸ਼ਾਂ ਮਿਲਦਾ ਹੈ |ਇਹ ਮਨੋਬਲ ਨੂੰ ਕਮਜੋਰ ਕਰਨ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ |8. ਸੂਰਜ ਰੇਖਾ ਰਿੰਗ ਫਿੰਗਰ ਦੇ ਨੀਚੇ ਵਾਲੇ ਹਿੱਸੇ ਤੇ ਹੁੰਦੀ ਹੈ ਜਿਸ ਭਾਗ ਨੂੰ ਸੂਰਜ ਪਰਵਤ ਕਿਹਾ ਜਾਂਦਾ ਹੈ |ਇੱਥੇ ਖੜੀ ਰੇਖਾ ਹੋ ਤਾਂ ਉਹ ਸੂਰਜ ਰੇਖਾ ਕਹਿਲਾਉਂਦੀ ਹੈ ਅਤੇ ਇਹ ਰੇਖਾ ਸੂਰਜ ਪਰਵਤ ਤੋਂ ਤਲੀ ਦੇ ਨੀਚੇ ਵਾਲੇ ਹਿੱਸੇ ਵਿਚ ਦਿਲ ਰੇਖਾ ਦੇ ਵੱਲ ਜਾਂਦੀ ਹੈ |