Home / ਹੋਰ ਜਾਣਕਾਰੀ / ਹੋ ਜਾਵੋ ਸਾਵਧਾਨ – ਬਿਨਾ OTP ਦੇ ਇਸ ਤਰਾਂ ਖਾਤਿਆਂ ਚੋ ਉਡਾਏ ਜਾ ਰਹੇ ਪੈਸੇ

ਹੋ ਜਾਵੋ ਸਾਵਧਾਨ – ਬਿਨਾ OTP ਦੇ ਇਸ ਤਰਾਂ ਖਾਤਿਆਂ ਚੋ ਉਡਾਏ ਜਾ ਰਹੇ ਪੈਸੇ

ਆਈ ਤਾਜਾ ਵੱਡੀ ਖਬਰ

OTP ਭਾਵ ਵਨ ਟਾਈਮ ਪਾਸਵਰਡ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਇਹ ਨੰਬਰ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਧੋ – ਖਾ ਹੋਣ ਦਾ। ਖ਼ ਤ – ਰਾ। ਰਹਿੰਦਾ ਹੈ। ਇੱਥੇ ਤਕ ਕਿ ਬੈਂਕ ਵੀ ਗਾਹਕਾਂ ਨੂੰ ਅਲਰਟ ਕਰਦੇ ਰਹਿੰਦੇ ਹਨ ਪਰ ਤਾਜ਼ਾ ਮਾਮਲਿਆਂ ‘ਚ ਬਿਨਾ ਓਟੀਪੀ ਦੇ ਵੀ ਖਾਤੇ ‘ਚੋਂ ਪੈਸੇ ਉਡਾਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਭਾਵ ਖਾਤਾ ਧਾਰਕ ਨੇ ਕਿਸੇ ਨਾਲ ਓਟੀਪੀ ਸ਼ੇਅਰ ਨਹੀਂ ਕੀਤਾ, ਫਿਰ ਵੀ ਧੋ -ਖਾ ਹੋ ਗਿਆ। ਦਰਅਸਲ ਆਨਲਾਈਨ Fraud ਕਰਨ ਵਾਲੇ Online KYC ਐਪ ਦੇ ਨਾਂ ‘ਤੇ ਇਸ ਧੋ – ਖਾ ਧ – ੜੀ ਨੂੰ ਅੰਜ਼ਾਮ ਦੇ ਰਹੇ ਹਨ। ਜਾਣੋ ਇਸ ਬਾਰੇ ‘ਚ …

ਸਾਈਬਰ ਕ੍ਰਾਇਮ ਸਾਹਮਣੇ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚ ਗਾਹਕ ਨੂੰ ਇਕ ਫੋਨ ਕਾਲ ਆਉਂਦਾ ਹੈ ਤੇ ਉਹ ਖ਼ੁਦ ਨੂੰ ਬੈਂਕ ਪ੍ਰਤੀਨਿਧੀ (ਅਧਿਕਾਰੀ) ਦੱਸਦੇ ਹੋਏ KYC ਪੂਰੀ ਕਰਨ ਦੀ ਮਦਦ ਕਰਨ ਦੀ ਗੱਲ ਕਰਦੇ ਹਨ। ਇਸ ਲਈ ਉਹ ਇਕ ਐਪ ਡਾਉਨਲੋਡ ਕਰਨ ਲਈ ਕਹਿੰਦੇ ਹਨ ਤੇ ਮੋਬਾਈਲ ਹੈਕ ਕਰ ਲੈਂਦੇ ਹਨ। ਗਾਹਕ ਫੋਨ ‘ਤੇ ਹੀ ਗੱਲ ਕਰਦਾ ਰਹਿੰਦਾ ਹੈ ਤੇ ਬਿਨਾ ਓਟੀਪੀ ਦੇ ਉਸ ਦੇ ਖਾਤੇ ‘ਚ ਪੈਸੇ ਕੱਢ ਲਏ ਜਾਂਦੇ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |