Home / ਹੋਰ ਜਾਣਕਾਰੀ / ਹੁਣੇ ਹੁਣੇ ਸੁਸ਼ਾਂਤ ਸਿੰਘ ਰਾਜਪੂਤ ਕਰਕੇ ਪੰਜਾਬ ਚ ਵਾਪਰਿਆ ਕਹਿਰ ਪਿਆ ਮਾਤਮ ਛਾਇਆ ਸੋਗ

ਹੁਣੇ ਹੁਣੇ ਸੁਸ਼ਾਂਤ ਸਿੰਘ ਰਾਜਪੂਤ ਕਰਕੇ ਪੰਜਾਬ ਚ ਵਾਪਰਿਆ ਕਹਿਰ ਪਿਆ ਮਾਤਮ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਸੁਸ਼ਾਂਤ ਰਾਜਪੂਤ ਦੀ ਮੌਤ ਨੂੰ 2 ਮਹੀਨੇ ਹੋ ਚੁਕੇ ਹਨ ਪਰ ਇਹ ਮਾਮਲਾ ਪੂਰੀ ਤਰਾਂ ਗਰਮਾਇਆ ਹੋਇਆ ਹੈ। ਹੁਣ ਪੰਜਾਬ ਤੋਂ ਇਕ ਬਹੁਤ ਹੀ ਮਾੜੀ ਖਬਰ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਕਰਕੇ ਆ ਰਹੀ ਹੈ ਜਿਸ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਕੁਰਾਲੀ: ਸਥਾਨਕ ਸ਼ਹਿਰ ਦੇ ਰੂਪਨਗਰ ਮਾਰਗ ਤੇ ਪੈਂਦੇ ਵਾਰਡ ਨੰਬਰ 6 ਮਾਡਲ ਟਾਊਨ ਦੀ ਇਕ ਲੜਕੀ ਜੋ ਕਿ ਬਾਲੀਵੁੱਡ ਐਕਟਰ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਪ ਰੇ ਸ਼ਾ ਨ ਚਲੀ ਆ ਰਹੀ ਨੇ। ਫਾ-ਹਾ। ਲੈ ਕੇ ਜੀਵਲ ਲੀਲਾ। ਸ ਮਾ ਪ -ਤ। ਕਰ ਲਈ। ਸਥਾਨਕ ਸਿਟੀ ਥਾਣਾ ਪੁਲਿਸ ਵਲੋਂ ਮਾਮਲੇ ਦੀ ਜਾਂਚ ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਘਟਨਾਂ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਮਾਡਲ ਟਾਊਨ ਦੀ ਇੱਕ ਮਨਵੀਰ ਕੌਰ ਨਾਮਕ ਲੜਕੀ ਬਾਲੀਵੁੱਡ ਐਕਟਰ ਸੁਸ਼ਾਂਤ ਰਾਜਪੂਤ ਦੀ ਪੱਕੀ ਫੈਨ ਸੀ। ਸੁਸ਼ਾਂਤ ਵਲੋਂ ਕੀਤੀ। ਖੁ ਦ ਕੁ-ਸ਼ੀ। ਨੂੰ ਲੈ ਕੇ ਇਹ ਲੜਕੀ ਮਨਵੀਰ ਕੌਰ ਕਾਫੀ ਪ੍ਰੇ ਸ਼ਾ ਨ ਰਹਿਣ ਲੱਗ ਪਈ। ਇਸੇ ਦੌਰਾਨ ਬੋਰਡ ਦੀ ਪ੍ਰੀਖਿਆਂ ਦੀ ਦਸਵੀਂ ਜਮਾਤ ਦੇ ਆਏ ਨਤੀਜੇ ਵਿਚ ਮਨਵੀਰ ਕੌਰ ਦੇ ਅੰਕ ਘੱਟ ਆਉਣ ਕਾਰਨ ਉਸਦੀ ਮਾਨਸਿਕ ਪ ਰੇ ਸ਼ਾ-ਨੀ ਹੋਰ ਵੀ ਵਧ ਗਈ।

ਮਨਵੀਰ ਕੌਰ ਦੀ ਮਾਂ ਅੰਮ੍ਰਿਤਪਾਪਲ ਕੌਰ ਨੇ ਦੱਸਿਆ ਕਿ ਅੱਜ ਉਹ ਕਿਧਰੇ ਗਏ ਹੋਏ ਸਨ ਜਿਸ ਦੌਰਾਨ ਉਨ੍ਹਾਂ ਦੀ ਪੁੱਤਰੀ ਮਨਵੀਰ ਕੌਰ ਉਨ੍ਹਾਂ ਦੇ ਘਰ ਵਿਚ ਇਕੱਲੀ ਹੀ ਸੀ। ਜਦੋਂ ਉਹ ਵਾਪਸ ਪਰਤੀ ਤਾਂ ਉਸ ਨੇ ਦੇਖਿਆ ਕਿ ਮਨਵੀਰ ਕੌਰ ਨੇ ਗਲ। ਫਾ -ਹਾ। ਲਿਆ ਹੋਇਆ ਸੀ ਅਤੇ ਉਸਦੀ ਜੀਵਨ ਲੀਲਾ। ਸ ਮਾ ਪ ਤ। ਹੋ ਚੁੱਕੀ ਸੀ। ਇਸੇ ਦੌਰਾਨ ਮਨਵੀਰ ਨੂੰ ਤੁਰੰਤ ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਇਸੇ ਦੌਰਾਨ ਸਥਾਨਕ ਸਿਟੀ ਪੁਲਿਸ ਨੇ ਮਨਵੀਰ ਕੌਰ ਦੀ ਲੋਥ ਨੂੰ ਕਬਜ਼ੇ ਵਿੱਚ ਲੈ ਕੇ। ਪੋ ਸ ਟ ਮਾ ਰ ਟ-ਮ। ਲਈ ਭੇਜ ਦਿੱਤਾ ਹੈ। ਸਥਾਨਕ ਸਿਟੀ ਪੁਲਿਸ ਦੇ ਜਾਂਚ ਅਧਿਕਾਰੀ ਕੇਸਰ ਸਿੰਘ ਨੇ ਦੱਸਿਆ ਕਿ ਮਨਵੀਰ ਕੌਰ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ । ਇਸੇ ਦੌਰਾਨ ਏ ਐਸ ਆਈ ਕੇਸਰ ਸਿੰਘ ਨੇ ਦੱਸਿਆ ਕਿਲੜਕੀ ਦਾ ਐਤਵਾਰ ਨੂੰ। ਪੋ ਸ ਟ ਮਾ ਰ ਟ-ਮ। ਕਰਵਾਇਆ ਜਾਵੇਗਾ। ਸਥਾਨਕ ਸਿਟੀ ਥਾਣਾ ਪੁਲੀਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।