Home / ਹੋਰ ਜਾਣਕਾਰੀ / ਹੁਣੇ ਹੁਣੇ ਪੰਜਾਬ ਤੋਂ ਆਈ ਵੱਡੀ ਮਾੜੀ ਖਬਰ – ਸਾਰੇ ਪਾਸੇ ਹੋ ਰਹੀਆਂ ਭਾਲਾਂ

ਹੁਣੇ ਹੁਣੇ ਪੰਜਾਬ ਤੋਂ ਆਈ ਵੱਡੀ ਮਾੜੀ ਖਬਰ – ਸਾਰੇ ਪਾਸੇ ਹੋ ਰਹੀਆਂ ਭਾਲਾਂ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੋਗਾ ਤੋਂ ਆ ਰਹੀ ਹੈ ਜਿਥੇ ਇੱਕ 10 ਸਾਲ ਦੇ ਬਚੇ ਨੂੰ। ਅ ਗ ਵਾ -ਹ। ਕਰ ਲਿਆ ਗਿਆ ਹੈ। ਇਸ ਖਬਰ ਦੇ ਆਉਣ ਨਾਲ ਸਾਰੇ ਇਲਾਕੇ ਵਿਚ ਭਾਲ ਸ਼ੁਰੂ ਹੋ ਗਈ ਹੈ। ਮਾਪਿਆਂ ਦਾ ਰੋ ਰੋ ਬੁ ਰਾ ਹਾਲ ਹੋ ਰਿਹਾ ਹੈ।

ਮੋਗਾ ਦੇ ਪਿੰਡ ਆਲਮ ਵਾਲਾ ਤੋਂ ਮਾਰੂਤੀ ਕਾਰ ਸਵਾਰਾਂ ਨੇ 10 ਸਾਲ ਦੇ ਬੱਚੇ ਨੂੰ। ਕਿ ਡ ਨੇ – ਪ। ਕਰ ਲਿਆ ਹੈ।ਬੱਚੇ ਦਾ ਨਾਮ ਅਮਨਦੀਪ ਸਿੰਘ ਹੈ। ਅਮਨਦੀਪ ਸਿੰਘ ਆਪਣੇ ਘਰ ਦੇ ਕੋਲ ਬਣੀ ਦੁਕਾਨਾਂ ਦੇ ਬਾਹਰ ਰੋਜ ਖੇਡਦਾ ਸੀ ਅੱਜ ਵੀ ਉਹ ਆਪਣੇ ਦੋਸਤਾਂ ਨਾਲ ਖੜ੍ਹਾ ਸੀ। ਉਸ ਸਮੇਂ ਹੀ ਮਾਰੂਤੀ ਕਾਰ ਵਿਚ ਕੁੱਝ ਲੋਕ ਆਏ ਉਹਨਾਂ ਨੇ ਇਕ ਬੱਚੇ ਤੋਂ ਪਾਣੀ ਦੀ ਬੋਤਲ ਮੰਗੀ ਅਤੇ ਦੂਜੇ ਬੱਚੇ ਨੂੰ। ਅ ਗ – ਵਾ। ਕਰ ਲਿਆ। ਅਮਨਦੀਪ ਸਿੰਘ ਦੀ ਮਾਂ ਨੇ ਕਿਹਾ ਸਾਡੀ ਕਿਸੇ ਨਾਲ ਕੋਈ ਨਿੱਜੀ। ਰੰ ਜਿ – ਸ਼। ਨਹੀ ਹੈ । ਜੇਕਰ ਉਹਨਾਂ ਦੀ ਕੋਈ ਡਿਮਾਂਡ ਹੈ ਤਾਂ ਉਹ ਦੱਸ ਦੇਣ ਅਸੀ ਪੂਰੀ ਕਰ ਦੇਵਾਂਗੇ ਅਤੇ ਮੇਰਾ ਬੇਟਾ ਵਾਪਸ ਕਰ ਦੇਣ।

ਉਧਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਦੁਕਾਨਾਂ ਦੇ ਆਸੇ ਪਾਸੇ ਲੱਗੇ ਕੈਮਰਿਆ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਾਂਚ ਕੀਤੀ ਜਾ ਰਹੀ ਹੈ।ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |