Home / ਹੋਰ ਜਾਣਕਾਰੀ / ਹੁਣੇ ਹੁਣੇ ਇਥੇ ਸਵਾਰੀਆਂ ਨਾਲ ਭਰੇ 2 ਹਵਾਈ ਆਪਸ ਚ ਟਕਰਾਏ – ਤਾਜਾ ਵੱਡੀ ਖਬਰ

ਹੁਣੇ ਹੁਣੇ ਇਥੇ ਸਵਾਰੀਆਂ ਨਾਲ ਭਰੇ 2 ਹਵਾਈ ਆਪਸ ਚ ਟਕਰਾਏ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੁਨੀਆ ਵਿਚ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਹਨ ਜਿਨ੍ਹਾਂ ਵਿੱਚ ਕਈ ਜਗ੍ਹਾ ਤੇ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ। ਜਿਨ੍ਹਾਂ ਨਾਲ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹਵਾਈ ਸਫਰ ਦੇ ਜ਼ਰੀਏ ਜਿਥੇ ਇਨਸਾਨ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਜਾਂਦਾ ਹੈ ਉਥੇ ਹੀ ਇਸ ਸਫ਼ਰ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਹਾਦਸੇ ਵਾਪਰਣ ਦੇ ਕਾਰਣ ਵੀ ਅਚਾਨਕ ਸਾਹਮਣੇ ਆ ਜਾਂਦੇ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਪੂਰੀ ਤਰਾਂ ਚੌਕਸੀ ਵਰਤੀ ਜਾਂਦੀ ਹੈ।

ਹੁਣ ਇਥੇ ਸਵਾਰੀਆਂ ਨਾਲ ਭਰੇ 2 ਹਵਾਈ ਜਹਾਜ਼ ਆਪਸ ਚ ਟਕਰਾਏ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਦੁਬਈ ਤੋਂ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਦੁਬਈ ਦੇ ਏਅਰਪੋਰਟ ਦੇ ਦੋ ਜਹਾਜ਼ ਆਪਸ ਵਿੱਚ ਟਕਰਾ ਗਏ ਹਨ ਪਰ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ। ਇਹ ਹਾਦਸਾ ਅੱਜ ਉਸ ਸਮੇਂ ਵਾਪਰਿਆ ਜਦੋਂ ਦੋ ਪੈਸੇਂਜਰ ਜੈੱਟ ਦੀ ਆਪਸ ’ਚ ਟੱਕਰ ਹੋ ਗਈ। ਇਨ੍ਹਾਂ ’ਚ ਇਕਇਕ ਉਡਾਣ ਦੁਬਈ ਦੀ ਸੀ ਅਤੇ ਦੂਜੀ ਉਡਾਨ ਬਹਿਰੀਨ ਦੇ ਏਅਰ ਗਲਫ ਦੀ ਸੀ। ਦੱਸਿਆ ਗਿਆ ਕਿ ਘਟਨਾ ’ਚ ਏਅਰਕ੍ਰਾਫਟ ਦਾ ਵਿੰਗਪਿਟ ਕੁਦਰਤੀ ਹੋ ਗਿਆ ਹੈ।

ਵੀਰਵਾਰ ਦੀ ਸਵੇਰ ਵਾਪਰੀ ਇਸ ਘਟਨਾ ਕਾਰਨ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਦੁਬਈ ਇੰਟਰਨੈਸ਼ਨਲ ਏਅਰਪੋਰਟ ’ਤੇ ਵੀਰਵਾਰ ਸਵੇਰੇ ਇਕ ਹਾਦਸਾ ਟਲ਼ ਗਿਆ। ਫਲਾਈ ਦੁਬਈ ਨੇ ਕਿਹਾ ਹੈ ਕਿ ਇਸ ਦਾ ਬੋਇੰਗ 737- 800s ਕਿਰਗਿਸਤਾਨ ਜਾ ਰਿਹਾ ਸੀ ਤਦ ਇਹ ਛੋਟੀ ਜਿਹੀ ਘਟਨਾ ਹੋ ਗਈ। ਏਅਰਲਾਈਨ ਨੇ ਦੱਸਿਆ, ਘਟਨਾ ’ਚ ਪੜਤਾਲ ਲਈ ਅਧਿਕਰਣਾਂ ਦੇ ਨਾਲ ਫਲਾਈ ਦੁਬਈ ਕੰਮ ਕਰੇਗੀ। ਵਾਪਰੀ ਘਟਨਾ ਨੂੰ ਲੈ ਕੇ ਯਾਤਰੀਆਂ ਵਿੱਚ ਵੀ ਡਰ ਦਾ ਮਾਹੌਲ ਬਣ ਗਿਆ ਸੀ।

ਵਾਪਰੇ ਇਸ ਹਾਦਸੇ ਕਾਰਨ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਲਈ ਇੰਤਜ਼ਾਮ ਕੀਤੇ ਗਏ ਹਨ। ਇਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ 6 ਘੰਟਿਆਂ ਬਾਅਦ ਦੂਜੀ ਫਲਾਈਟ ਤੋਂ ਉਨ੍ਹਾਂ ਸਾਰੇ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ। ਜਿਸ ਤੋਂ ਬਾਅਦ ਯਾਤਰੀਆਂ ਵਿੱਚ ਰਾਹਤ ਵੇਖੀ ਗਈ। ਉਥੇ ਹੀ ਸਭ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਇਸ ਹਾਦਸੇ ਵਿਚ ਕੋਈ ਵੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।