Home / ਹੋਰ ਜਾਣਕਾਰੀ / ਸੁਸ਼ਾਂਤ ਦੀ ਮੌਤ ਤੋਂ ਬਾਅਦ ਅੰਕਿਤਾ ਲੋਖਾਂਡੇ ਨੇ ਹੁਣ ਇਹ ਖੁਸ਼ੀ ਕੀਤੀ ਸਭ ਨਾਲ ਸਾਂਝੀ

ਸੁਸ਼ਾਂਤ ਦੀ ਮੌਤ ਤੋਂ ਬਾਅਦ ਅੰਕਿਤਾ ਲੋਖਾਂਡੇ ਨੇ ਹੁਣ ਇਹ ਖੁਸ਼ੀ ਕੀਤੀ ਸਭ ਨਾਲ ਸਾਂਝੀ

ਮੌਤ ਤੋਂ ਬਾਅਦ ਅੰਕਿਤਾ ਲੋਖਾਂਡੇ ਨੇ ਹੁਣ ਇਹ ਖੁਸ਼ੀ ਕੀਤੀ ਸਭ ਨਾਲ ਸਾਂਝੀ

ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਤੋਂ ਬਾਅਦ ਅੰਕਿਤਾ ਲੋਖਾਂਡੇ ਖੁੱਲ ਕੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਵਾਰ ਨਾਲ ਖੜੀ ਤੇ ਸੁਸ਼ਾਂਤ ਬਾਰੇ ਬਿਆਨ ਦੇ ਕੇ ਚਰਚਾ ਵਿੱਚ ਆਈ। ਹੁਣ ਅੰਕਿਤਾ ਲੋਖਾਂਡੇ (Ankita Lokhande) ਨੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋਣ ਬਾਰੇ ਵਿੱਚ ਗੱਲ ਕਰਦੇ ਹੋਏ ਜੁੜਵਾ ਬੱਚਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ। ਟੀਵੀ ਸੀਰੀਅਲ ਪਵਿੱਤਰ ਰਿਸ਼ਤਾ ਵਿੱਚ ਮੁੱਖ ਕਿਰਦਾਰ ਨਿਭਾ ਚੁੱਕੀ ਅੰਕਿਤਾ ਦੇ ਘਰ ਦੋ ਨੰਨੇ ਮਹਿਮਾਨ ਆਏ ਹਨ। ਉਨ੍ਹਾਂ ਨੇ ਇਹਨਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂ ਹੋਣ ਦੇ ਬਾਰੇ ਵਿੱਚ ਕਿਹਾ ਹੈ।

ਹੁਣ ਅੰਕਿਤਾ ਨੇ ਜੁੜਵਾਂ ਬੱਚਿਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਸਾਡਾ ਪਰਵਾਰ ਇਸ ਵਕਤ ਇਕਦਮ ਖ਼ੁਸ਼ ਹੈ। ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਰਹੀ ਹੈ। ਇਹਨਾਂ ਜੁੜਵਾ ਬੱਚਿਆਂ ਦੇ ਜਨਮ ਨਾਲ ਸਾਡਾ ਪਰਵਾਰ ਹੁਣ ਬਹੁਤ ਹੋ ਖ਼ੁਸ਼ ਹੋ ਗਿਆ ਤੇ ਗੁਲਾਲ ਅਤੇ ਅਬੀਰਾ ਦਾ ਸਵਾਗਤ ਹੈ।

ਅੰਕਿਤਾ ਦਾ ਕਹਿਣਾ ਸੀ ਕਿ ਸੁਸ਼ਾਂਤ ਕਿਸੇ ਵੀ ਹਾਲ ਵਿੱਚ। ਖ਼ੁ ਦ ਕੁ ਸ਼ੀ। ਕਰਨ ਵਾਲਾ ਇਨਸਾਨ ਨਹੀਂ ਸੀ। ਹਾਲਾਂਕਿ ਉਨ੍ਹਾਂ ਨੇ ਕਿਸੇ ਵੀ ਸ਼ਖ਼ਸ ਉੱਤੇ ਸੁਸ਼ਾਂਤ ਦੀ ਮੌਤ ਨੂੰ ਲੈ ਕੇ ਇ ਲ ਜ਼ਾ- – ਮ ਨਹੀਂ ਲਗਾਇਆ ਸਗੋਂ ਉਨ੍ਹਾਂ ਨੇ ਆਪਣਾ ਨਜ਼ਰੀਆ ਸਾਫ਼ ਕਰਦੇ ਹੋਏ ਕਿਹਾ ਕਿ ਸੁਸ਼ਾਂਤ। ਖ਼ੁ ਦ ਕੁ ਸ਼ੀ। ਕਰਨ ਵਾਲਾ ਸ਼ਖ਼ਸ ਨਹੀਂ ਸੀ।

ਅਜਿਹੇ ਵਿੱਚ ਅਚਾਨਕ ਸੋਸ਼ਲ ਮੀਡੀਆ ਵਿੱਚ ਅੰਕਿਤਾ ਇੱਕ ਵਾਰ ਫਿਰ ਤੋਂ ਛਾ ਗਈ। ਇੱਕ ਤਰਫ਼ ਲੋਕ ਸੁਸ਼ਾਂਤ ਦੀ ਮੌਜੂਦਾ ਗਰਲਫਰੈਂਡ ਰਿਆ ਚੱਕਰਵਰਤੀ ਖ਼ਿ- lਲਾਫ਼ ਅੱਗ ਉ – lਗਲ ਰਹੇ ਸਨ ਦੂਜੇ ਪਾਸੇ ਸੁਸ਼ਾਂਤ ਦੀ ਐਕਸ ਗਰਲਫਰੈਂਡ ਅੰਕਿਤਾ ਨੂੰ ਲੈ ਕੇ ਲੋਕ ਜਮ ਕੇ ਤਾਰੀਫਾਂ ਕਰ ਰਹੇ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |