Home / ਹੋਰ ਜਾਣਕਾਰੀ / ਵੇਲ ਮੱਛੀ ਨੇ ਸਬੂਤਾ ਹੀ ਖਾ ਲਿਆ ਬੰਦਾ, ਫਿਰ 30 ਸਕਿੰਟਾਂ ਬਾਅਦ ਜੋ ਕ੍ਰਿਸ਼ਮਾ ਵਾਪਰਿਆ ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਵੇਲ ਮੱਛੀ ਨੇ ਸਬੂਤਾ ਹੀ ਖਾ ਲਿਆ ਬੰਦਾ, ਫਿਰ 30 ਸਕਿੰਟਾਂ ਬਾਅਦ ਜੋ ਕ੍ਰਿਸ਼ਮਾ ਵਾਪਰਿਆ ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਅਕਸਰ ਸਿਆਣੇ ਇਹ ਕਹਿੰਦੇ ਸੁਣਾਈ ਦਿੰਦੇ ਹਨ ਕਿ ਕੁਦਰਤ ਬਹੁਤ ਬਲਵਾਨ ਹੈ ਕਿਉਂਕਿ ਜੇ ਜਿਸ ਨੂੰ ਬਚਾਉਣਾ ਤੇ ਆ ਜਾਵੇ ਤਾਂ ਉਹ ਕਿਸੇ ਵੀ ਵੱਡੀ ਤੋਂ ਵੱਡੀ ਮੁਸ਼ਕਿਲ ਤੋਂ ਆਸਾਨੀ ਨਾਲ ਬਚਾ ਸਕਦੀ ਹੈ। ਇਸੇ ਤਰ੍ਹਾਂ ਬਹੁਤ ਸਾਰੇ ਵਿਅਕਤੀ ਕਈ ਵਾਰ ਅਜਿਹੀਆਂ ਮੁਸ਼ਕਿਲਾਂ ਵਿਚੋਂ ਅਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ਜਿਨ੍ਹਾਂ ਬਾਰੇ ਉਹ ਸੋਚ ਕੇ ਵੀ ਹੈਰਾਨ ਹੋ ਜਾਂਦੇ ਹਨ। ਅਜਿਹਾ ਹੀ ਇਕ ਅਜ਼ੀਬ ਜਿਹੀ ਘਟਨਾ ਵਿਦੇਸ਼ ਦੀ ਧਰਤੀ ਤੇ ਵਾਪਰੇ ਜਿੱਥੇ ਹਰ ਪਾਸੇ ਇਸ ਖਬਰ ਦੀ ਚਰਚਾ ਹੋ ਰਹੀ ਹੈ ਅਤੇ ਸਾਰੇ ਲੋਕ ਹੈਰਾਨ ਰਹਿ ਗਏ।

ਦਰਅਸਲ ਇਹ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਕ ਵੇਲ ਮੱਛਲੀ ਮੈਂ ਇਕ ਵਿਅਕਤੀ ਨੂੰ ਨਿਗਲ ਲਿਆ ਪਰ ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਉਹ ਜ਼ਿੰਦਾ ਬਚ ਗਿਆ। ਦੱਸਦੀ ਹੈ ਕਿ 56 ਸਾਲ ਦੇ ਮਾਈਕਲ ਪੌਕਾਡ ਨਾਮ ਦਾ ਮਛੂਆਰਾ ਨੂੰ ਇੱਕ ਵੱਡੀ ਵੇਲ ਮਛਲੀ ਨਿਗਲ ਲਿਆ ਸੀ। ਇਸ ਦੀ ਜਾਣਕਾਰੀ ਖੁਦ ਮਾਈਕਲ ਪੌਕਾਡ ਮੈਂ ਦਿੱਤੀ ਅਤੇ ਉਸਨੇ ਕਿਹਾ ਕਿ ਉਹ ਇੱਕ ਖੌਫਨਾਕ ਸਮਾਂ ਸੀ। ਦੱਸ ਦਈਏ ਕਿ ਡੇਲੀਮੇਲ ਦੀ ਰਿਪੋਰਟ ਅਨੁਸਾਰ ਇਹ ਵਿਅਕਤੀ 30 ਸੈਕਿੰਡ ਤੱਕ ਵੇਲ ਮਛਲੀ ਦੇ ਮੂੰਹ ਵਿੱਚ ਰਿਹਾ ਜਿਸ ਦੇ ਬਾਵਜੂਦ ਵੀ ਜ਼ਿੰਦਾ ਬਾਹਰ ਨਿਕਲਿਆ ਹੈ। ਇਸ ਸਬੰਧੀ ਮਾਇਕਲ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਤ ਸਾਂਝੀ ਕਰਦੇ ਹੋਏ ਲਿਖਿਆ ਕਿ ਮੈਂ ਵੇਲ ਮਛਲੀ ਦੇ ਮੂੰਹ ਵਿੱਚ ਚਲੇ ਗਿਆ ਸੀ ਪਰ ਉਸ ਨੇ ਮੈਨੂੰ ਬਾਹਰ ਕੱਢ ਦਿੱਤਾ ਸੀ।

ਮੈਂ ਤਕਰੀਬਨ 30 ਸੈਕਿੰਡ ਤੱਕ ਮਛਲੀ ਦੇ ਮੂੰਹ ਵਿੱਚ ਰਿਹਾ ਹਾਂ ਪਰ ਪਤਾ ਨਹੀਂ ਉਸ ਮਛਲੀ ਦੇ ਮਨ ਵਿਚ ਕੀ ਆਇਆ ਜੋ ਉਸ ਨੇ ਤੈਨੂੰ ਸਮੁੰਦਰੀ ਤੱਟ ਵੱਲ ਨੂੰ ਮੂੰਹ ਰਾਹੀਂ ਬਾਹਰ ਕੱਢ ਸੁਟਿਆ। ਦੱਸ ਦਈਏ ਕਿ ਮਾਇਕਲ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਿਆ। ਪਰ ਮਾਈਕਲ ਨੇ ਦੱਸਿਆ ਉਸ ਨੂੰ ਵੇਲ ਮਛੀ ਨਹੀ ਖਾਣ ਦੀ ਕੋਸ਼ਿਸ਼ ਕੀਤੀ ਸੀ ਅਤੇ ਆਪਣੇ ਦੰਦ ਵੀ ਚਬਾਏ ਸਨ ਪਰ ਇਸ ਦੇ ਬਾਵਜੂਦ ਮੈਂ ਪਤਾ ਨਹੀਂ ਕਿਵੇਂ ਵੇਲ ਮਛਲੀ ਦੇ ਮੂੰਹ ਤੋਂ ਬਚਕੇ ਬਾਹਰ ਨਿਕਲਿਆ ਹਾਂ।

ਇਸ ਤੋਂ ਇਲਾਵਾ ਮਾਈਕਲ ਦੱਸਦਾ ਹੈ ਕਿ ਉਸ ਦੀ ਕੋਈ ਸਰੀਰਕ ਸੱਟ ਨਹੀਂ ਲੱਗੀ ਨਾ ਹੀ ਉਸ ਦੀ ਕੋਈ ਹੱਡੀ ਟੁੱਟੀ ਹੈ ਪਰ ਸ਼ਾਇਦ ਜੇ ਮੈਂ ਮਛਲੀ ਦੇ ਦੰਦਾਂ ਵਿਚਕਾਰ ਆ ਜਾਂਦਾ ਤਾਂ ਮੇਰਾ ਮੁਸ਼ਕਲ ਹੋ ਜਾਣਾ ਸੀ। ‌ ਮੈਂ ਦੱਸਿਆ ਕਿ ਇਹ ਸਮੇਂ ਬਹੁਤ ਸੀ ਕਿਉਂਕਿ ਮੈਂ ਪੂਰੀ ਤਰ੍ਹਾਂ ਮਛਲੀ ਦੇ ਮੂੰਹ ਦੇ ਅੰਦਰ ਸੀ ਮੈਂ ਮਨ ਵਿਚ ਸੋਚ ਰਿਹਾ ਸੀ ਕਿ ਮੇਰਾ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ। ਅਤੇ ਮੇਰਾ ਬਚਣਾ ਹੁਣ ਮੁਸ਼ਕਿਲ ਹੋ ਗਿਆ ਹੈ। ਇਸ ਸਮੇਂ ਦੌਰਾਨ ਮੈਂ ਸਿਰਫ ਆਪਣੇ ਬੱਚਿਆਂ ਬਾਰੇ ਸੋਚ ਰਿਹਾ ਸੀ। ਦੱਸ ਦਈਏ ਕਿ ਇਹ ਅਜਿਹਾ ਦੂਜਾ ਮੌਕਾ ਹੈ ਜਦੋਂ ਮਾਇਕਲ ਮੌਤ ਦੇ ਮੂੰਹ ਤੋਂ ਬਾਹਰ ਆਇਆ ਇਸੇ ਤਰ੍ਹਾਂ 2001 ਵਿੱਚ ਉਹ ਵਿਮਾਨ ਵਿਚ ਦੁਰਘਟਨਾ ਘਟਨਾ ਦਾ ਸ਼ਿਕਾਰ ਹੋ ਗਿਆ ਸੀ