Home / ਹੋਰ ਜਾਣਕਾਰੀ / ਲਾੜਾ ਵਿਆਹ ਲਈ ਉਡੀਕ ਰਿਹਾ ਸੀ ਲਾੜੀ ਨੂੰ, ਕੁੜੀ ਵਾਲਿਆਂ ਨੇ ਇਹ ਬਹਾਨਾ ਲਾ ਤੋੜਿਆ ਵਿਆਹ

ਲਾੜਾ ਵਿਆਹ ਲਈ ਉਡੀਕ ਰਿਹਾ ਸੀ ਲਾੜੀ ਨੂੰ, ਕੁੜੀ ਵਾਲਿਆਂ ਨੇ ਇਹ ਬਹਾਨਾ ਲਾ ਤੋੜਿਆ ਵਿਆਹ

ਆਈ ਤਾਜਾ ਵੱਡੀ ਖਬਰ 

ਅੱਜ ਦੇ ਸਮੇਂ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਪੜ੍ਹਾਈ-ਲਿਖਾਈ ਤੋਂ ਬਾਅਦ ਦਹੇਜ ਪ੍ਰਥਾ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਬਹੁਤ ਸਾਰੇ ਲੋਕ ਅੱਜ ਵੀ ਅਜਿਹੀਆਂ ਕੁਰੀਤੀਆਂ ਤੇ ਵਿੱਚ ਫਸੇ ਹੋਏ ਹਨ ਜਿੰਨਾਂ ਵੱਲੋਂ ਧੀਆਂ ਨੂੰ ਦਾਜ ਦਹੇਜ ਦੀ ਬਲੀ ਚੜਾ ਦਿਤਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਵਲੋ ਦਹੇਜ਼ ਦੀ ਖਾਤਰ ਵਿਆਹ ਦੇ ਦੌਰਾਨ ਹੀ ਵਿਆਹ ਕਰਵਾਉਣ ਤੋਂ ਇਨਕਾਰ ਵੀ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੀਆਂ ਲੜਕੀਆਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ।

ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਪਰਿਵਾਰਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੁੰਦਾ ਹੈ। ਹੁਣ ਲਾੜਾ ਵਿਆਹ ਲਈ ਲਾੜੀ ਦੀ ਉਡੀਕ ਕਰਦਾ ਰਿਹਾ ਪਰ ਕੁੜੀ ਵਾਲਿਆਂ ਵੱਲੋਂ ਬਹਾਨਾ ਬਣਾ ਕੇ ਵਿਆਹ ਨੂੰ ਤੋੜ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਵੀਰਵਾਰ ਨੂੰ ਇਕ ਵਿਆਹ ਸਮਾਗਮ ਦੇ ਦੌਰਾਨ ਜਿਥੇ ਮੰਡਪ ਵਿੱਚੋਂ ਲੜਕੀ ਵੱਲੋਂ ਹੀ ਇੰਤਜ਼ਾਰ ਕੀਤਾ ਜਾ ਰਿਹਾ ਸੀ। ਪਰ ਮੰਡਪ ਵਿਚ ਲਾੜੀ ਨਹੀਂ ਪਹੁੰਚੀ।

ਜਿੱਥੇ ਸਾਰੇ ਪਰਵਾਰ ਵੱਲੋਂ ਲਾੜੇ ਦੇ ਪਰਿਵਾਰ ਨਾਲ ਗੱਲਬਾਤ ਕੀਤੇ ਜਾਣ ਤੇ ਪਤਾ ਲੱਗਾ ਕਿ ਲੜਕੀ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਕਿਉਂਕਿ ਲਾੜੀ ਵੱਲੋਂ ਇਸ ਵਿਆਹ ਵਾਸਤੇ 2 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਏਥੇ ਲਾੜੀ ਨੂੰ ਵਿਆਹ ਵਾਸਤੇ ਕਹਿ ਦਿੱਤਾ ਜਾਂਦਾ ਹੈ। ਲੜਕੀ ਪਰਿਵਾਰ ਵਾਲੇ ਜਿਥੇ ਲਾੜੀ ਨੂੰ ਲੈ ਕੇ ਮੰਡਪ ਵਿਚ ਨਹੀਂ ਪਹੁੰਚੇ ਉਥੇ ਹੀ ਪੁਲਿਸ ਵੱਲੋਂ ਲਾੜੀ ਨੂੰ ਉਸ ਹੋਟਲ ਵਿੱਚ ਲਜਾਇਆ ਗਿਆ ਜਿਥੇ ਉਹ ਠਹਿਰੀ ਹੋਈ ਸੀ।

ਪੁਲੀਸ ਵੱਲੋਂ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਦਹੇਜ਼ ਦੇ ਬਹਾਨੇ ਇਸ ਵਿਆਹ ਨੂੰ ਟਾਲ ਦਿੱਤਾ ਗਿਆ ਹੈ ਕਿਉਂਕਿ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ। ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਵੱਲੋਂ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਉਥੇ ਹੀ ਦੋਹਾਂ ਪਰਿਵਾਰਾਂ ਦਾ ਆਪਸੀ ਸਮਝੌਤਾ ਕਰਵਾ ਦਿੱਤਾ ਗਿਆ ਹੈ।