Home / ਹੋਰ ਜਾਣਕਾਰੀ / ਲਵ ਮੈਰਿਜ ਕਰਾਉਣ ਵਾਲੇ ਨੂੰ ਇਸ ਤਰਾਂ ਮਿਲੀ ਮੌਤ , ਦੇਖੇ ਨਿਕਲੀਆਂ ਲੋਕਾਂ ਦੀਆਂ ਧਾ ਹਾਂ

ਲਵ ਮੈਰਿਜ ਕਰਾਉਣ ਵਾਲੇ ਨੂੰ ਇਸ ਤਰਾਂ ਮਿਲੀ ਮੌਤ , ਦੇਖੇ ਨਿਕਲੀਆਂ ਲੋਕਾਂ ਦੀਆਂ ਧਾ ਹਾਂ

ਆਈ ਤਾਜਾ ਵੱਡੀ ਖਬਰ

ਕਈ ਵਾਰ ਬਚੇ ਮਾਪਿਆਂ ਤੋਂ ਬਾਹਰੀ ਹੋ ਕੇ ਆਪਣੀ ਮਰਜੀ ਨਾਲ ਆਪਣਾ ਜੀਵਨ ਸਾਥੀ ਚੁਣ ਲੈਂਦੇ ਹਨ ਪਰ ਉਹ ਇਹ ਨਹੀਂ ਸੋਚਦੇ ਕੇ ਦਾ ਅੰਜਾਮ ਮਾੜਾ ਵੀ ਹੋ ਸਕਦਾ ਹੈ। ਅਜਿਹੀ ਹੀ ਇੱਕ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖਕੇ ਸਭ ਹੈਰਾਨ ਰਹਿ ਗਏ ਹਨ ਕੇ ਲਵ ਮੈਰਿਜ ਕਰਾਉਣ ਵਾਲੇ ਨਾਲ ਅਜਿਹਾ ਵੀ ਹੋ ਸਕਦਾ ਹੈ।

ਪ੍ਰੇਮ ਵਿਆਹ ਕਰਵਾਉਣ ਵਾਲੇ ਲੜਕੇ ਦੀ ਭੇ – ਤ- ਭ – ਰੇ ਹਾਲਾਤ ‘ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ। ਹੱ ਤਿ – ਆ। ਦੱਸਿਆ ਹੈ। ਪੁਲਿਸ ਵੱਲੋਂ। ਖ਼ੁ ਦ ਕੁ ਸ਼ੀ। ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਕੇ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ। ਜੋਗਾ ਰਾਮ ਵਾਸੀ ਪਿੰਡ ਖੇੜਾ ਥਾਣਾ ਸਤਨਾਮਪੁਰਾ ਫਗਵਾੜਾ ਨੇ ਦੱਸਿਆ ਕਿ ਉਸ ਦੇ ਪੁੱਤਰ ਦੀਪਕ ਲਗਾਹ ਉਰਫ ਦੀਪੂ

ਨੇ ਪ੍ਰੇਮ ਵਿਆਹ ਕਰੀਬ ਦੋ ਸਾਲ ਪਹਿਲਾਂ ਗੁਰਾਇਆ ਦੇ ਪਿੰਡ ਵਿਰਕਾਂ ਦੀ ਰਹਿਣ ਵਾਲੀ ਸਲਮਾ ਪੁੱਤਰੀ ਮੁਹੰਮਦ ਰਫੀਕ ਦੇ ਨਾਲ ਘਰਵਾਲਿਆਂ ਦੀ ਸਹਿਮਤੀ ਨਾਲ ਕਰਵਾਇਆ ਸੀ। ਵਿਆਹ ਦੇ ਕੁਝ ਮਹੀਨੇ ਬਾਅਦ ਹੀ ਦੀਪਕ ਦੀ ਪਤਨੀ ਸਲਮਾ ਉਸ ਦੇ ਨਾਲ। ਝ ਗ -ੜਾ। ਕਰਨ ਲੱਗੀ ਤੇ ਉਸ ਨੂੰ ਪਰਿਵਾਰ ਤੋਂ ਅਲੱਗ ਰਹਿਣ ਲਈ ਕਹਿਣ ਲੱਗੀ। ਇਸ ਤੋਂ ਬਾਅਦ ਦੋਵੇਂ ਕਦੀ ਵਿਰਕਾਂ, ਗੁਰਾਇਆ ਤੇ ਹੁਣ ਗੁਰਾਇਆ ਦੇ ਪਿੰਡ ਰੁੜਕਾ ਕਲਾਂ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸੀ। ਲੜਕੇ ਨੇ ਕਈ ਵਾਰ ਦੱਸਿਆ ਸੀ ਕਿ ਉਸ ਦੀ ਪਤਨੀ, ਸਹੁਰਾ ਤੇ ਸੱਸ ਉਸ ਨੂੰ। ਪ ਰੇ ਸ਼ਾ ਨ। ਕਈ ਵਾਰ ਉਨ੍ਹਾਂ ਦੋਵਾਂ ਦਾ ਪੰਚਾਇਤ ‘ਚ ਰਾਜ਼ੀਨਾਮਾ ਹੋ ਚੁੱਕਾ ਹੈ।

ਜੋਗਾ ਰਾਮ ਨੇ ਦੱਸਿਆ ਕਿ ਉਸ ਦਾ ਪੁੱਤਰ ਏਸੀ ਮਕੈਨਿਕ ਸੀ । ਬੁੱਧਵਾਰ ਦੀ ਰਾਤ ਉਸ ਦੀ ਪਤਨੀ ਸਲਮਾ ਨੇ ਦੀਪਕ ਦੇ ਦੋਸਤ ਨੂੰ ਫੋਨ ਕਰ ਕੇ ਮੌਕੇ ‘ਤੇ ਬੁਲਾਇਆ। ਉਹ ਵੀ ਮੌਕੇ ‘ਤੇ ਪਹੁੰਚੇ ਜਿਸ ਨੂੰ ਪਹਿਲਾਂ ਫਗਵਾੜੇ ਦੇ ਨਿਜੀ ਹਸਪਤਾਲ ਵੀ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ। ਦੀਪਕ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਦ ਉਹ ਰੁੜਕਾ ਕਲਾਂ ਪਹੁੰਚੇ ਤਾਂ ਆਂਢ-ਗੁਆਂਢ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਾਣੀ ਲਈ। ਤ ੜ ਫ ਦਾ। ਰਿਹਾ ਪਰ ਉਸ ਨੂੰ ਪਾਣੀ ਤਕ ਨਹੀ ਦਿੱਤਾ ਤੇ ਉਸਦੇ ਨਾਲ। ਕੁੱ। ਟ-ਮਾਰ। ਵੀ ਕੀਤੀ।

ਪਤਨੀ, ਸੱਸ, ਸਹੁਰੇ ‘ਤੇ ਮਾਮਲਾ ਦਰਜ
ਐੱਸਐੱਚਓ ਕੇਵਲ ਸਿੰਘ ਨੇ ਦੱਸਿਆ ਕਿ ਲੜਕੇ ਦੇ ਪਿਤਾ ਜੋਗਾ ਰਾਮ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਦੀਪਕ ਦੀ ਪਤਨੀ ਸਲਮਾ, ਸੱਸ ਬਲਵੀਰ ਕੌਰ, ਸਹੁਰਾ ਮੁਹੱਮਦ ਰਫੀਕ ਉਰਫ ਨਿੰਦੀ ਢੋਲੀ ਪੁੱਤਰ ਸ਼ਾਹ ਮੁਹੰਮਦ ਤੇ ਥਾਣਾ ਗੁਰਾਇਆ ‘ਚ ਵੱਖ- ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।