Home / ਹੋਰ ਜਾਣਕਾਰੀ / ਮਸ਼ਹੂਰ ਪੰਜਾਬੀ ਗਾਇਕ ਆਰ ਨੇਤ ਬਾਰੇ ਆਈ ਵੱਡੀ ਮਾੜੀ ਖਬਰ

ਮਸ਼ਹੂਰ ਪੰਜਾਬੀ ਗਾਇਕ ਆਰ ਨੇਤ ਬਾਰੇ ਆਈ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਦੌਰ ਪੰਜਾਬੀ ਗਾਇਕਾਂ ਲਈ ਵੀ ਬਹੁਤ ਮਾੜਾ ਚਲ ਰਿਹਾ ਹੈ। ਜਿਥੇ ਜਿਆਦਾ ਤਰ ਕਲਾਕਾਰ ਹੁਣ ਵਿਹਲੇ ਬੈਠੇ ਹਨ ਅਤੇ ਓਹਨਾ ਨੂੰ ਰੋਟੀ ਦੇ ਵੀ ਲਾਲੇ ਪੈ ਗਏ ਹਨ ਕਈ ਕਲਾਕਾਰ ਤਾਂ ਹੁਣ ਹੋਰ ਕੰਮ ਵੀ ਕਰਨ ਲਗ ਪਏ ਹਨ ਜਿਹਨਾਂ ਦੀਆਂ ਖਬਰਾਂ ਆਮ ਹੀ ਦੇਖਣ ਨੂੰ ਮਿਲ ਰਹੀਆਂ ਹਨ। ਹੁਣ ਇੱਕ ਮਾੜੀ ਖਬਰ ਪੰਜਾਬੀ ਦੇ ਮਸ਼ਹੂਰ ਨੌਜਵਾਨ ਕਲਾਕਾਰ ਆਰ ਨੇਤ ਬਾਰੇ ਵਿਚ ਆ ਰਹੀ ਹੈ।

“ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ, ਪਰ ਦਬਦਾ ਕਿੱਥੇ ਐ” ਗੀਤ ਨਾਲ ਮਸ਼ਹੂਰ ਹੋਏ ਪੰਜਾਬੀ ਗਾਇਕ ਆਰ ਨੇਤ ਅਸਲ ਨਾਮ ਨੇਤ ਰਾਮ ਪੁੱਤਰ ਸਤਪਾਲ ਸ਼ਰਮਾ ਵਾਸੀ ਧਰਮਪੁਰਾ, ਮਾਨਸਾ ਨੇ ਥਾਣਾ ਮਟੌਰ ‘ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਰਨ, ਅਰਮਾਨ, ਮਾਹੀ, ਜੋਬਨ, ਮੰਗਲ, ਸਹਿਜਪਾਲ ਅਤੇ ਹੋਰਨਾਂ ਕਈ ਅਣਪਛਾਤੇ ਵਿਅਕਤੀਆਂ ਨੇ ਉਸਦੀ। ਕੁੱ ਟ ਮਾ–ਰ। ਕੀਤੀ ਹੈ।

ਆਰ ਨੇਤ ਵਲੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਹ ਚੰਡੀਗੜ੍ਹ ਦੇ ਸੈਕਟਰ-70 ਸਥਿਤ ਹੋਮਲੈਂਡ ਮੈਗਾ ਹਾਊਸਿੰਗ ਸੁਸਾਇਟੀ ਵਿੱਚ ਰਹਿੰਦਾ ਹੈ। ਉਸ ਨੇ ਸਰਨ, ਅਰਮਾਨ, ਮਾਹੀ, ਜੋਬਨ, ਮੰਗਲ, ਸਹਿਜਪਾਲ ਆਦਿ ਤੋਂ ਇਕ ਗਾਣੇ ਦੀ ਵੀਡੀਓ ਤਿਆਰ ਕਰਵਾਈ ਸੀ, ਜਿਸ ਬਦਲੇ ਉਨ੍ਹਾਂ ਨੇ ਉਸ ਕੋਲੋਂ 3.50 ਲੱਖ ਰੁਪਏ ਜ਼ਿਆਦਾ ਵਸੂਲ ਲਏ। ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਕਤ ਵਿਅਕਤੀ ਉਸ ਨਾਲ। ਝ-ਗ- ੜਾ। ਕਰਨ ’ਤੇ ਉਤਾਰੂ ਹੋ ਗਏ ਅਤੇ ਦੇਖਦੇ ਹੀ ਦੇਖਦੇ ਗੱਲ ਹੱਥੋਪਾਈ ਤੱਕ ਪਹੁੰਚ ਗਈ।

ਆਰ ਨੇਤ ਮੁਤਾਬਕ ਉਸ ਦੇ ਦੋਸਤ ਵੀਰਇੰਦਰ ਸਿੰਘ ਨੇ ਵਿੱਚ ਪੈ ਇਸਨੂੰ। ਖ਼ -ਤ-ਮ। ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ। ਉਹਨਾਂ ਨੇ ਉਸ ਦੀ ਵੀ। ਕੁੱ-ਟਮਾਰ। ਕੀਤੀ ਤੇ ਉਨ੍ਹਾਂ ਨੂੰ ਜਾਨੋਂ। ਮਾ ਰ-ਨ। ਦੀਆਂ ਧ-ਮ-ਕੀ-ਆਂ ਵੀ ਦਿੱਤੀਆ ਤੇ ਫਰਾਰ ਹੋ ਗਏ।

ਪੁਲੀਸ ਨੇ ਇਸ ਮਾਮਲੇ ਵਿੱਚ ਸਰਨ, ਅਰਮਾਨ, ਮਾਹੀ, ਜੋਬਨ, ਮੰਗਲ, ਸਹਿਜਪਾਲ ਅਤੇ ਹੋਰਨਾਂ ਕਈ ਅਣਪਛਾਤੇ ਵਿਅਕਤੀਆਂ ਤੇ ਮਟੌਰ ਥਾਣੇ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਨਾਮਜ਼ਦ ਸਾਰੇ ਵਿਅਕਤੀ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।