Home / ਹੋਰ ਜਾਣਕਾਰੀ / ਮਸ਼ਹੂਰ ਕਲਾਕਾਰ ਦੀ ਅਚਾਨਕ ਹੋਈ ਮੌਤ, ਸਟੇਜ ਤੇ ਪ੍ਰਫੋਮ ਕਰਦੇ ਤੋੜਿਆ ਦਮ

ਮਸ਼ਹੂਰ ਕਲਾਕਾਰ ਦੀ ਅਚਾਨਕ ਹੋਈ ਮੌਤ, ਸਟੇਜ ਤੇ ਪ੍ਰਫੋਮ ਕਰਦੇ ਤੋੜਿਆ ਦਮ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿਚ ਜਿਥੇ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਦੁਨੀਆਂ ਨੂੰ ਅਲਵਿਦਾ ਆਖ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆ ਹਨ। ਕਈ ਹਾਦਸੇ ਅਤੇ ਹੋਰ ਬਿਮਾਰੀਆਂ ਦੀ ਚਪੇਟ ਵਿਚ ਆਉਣ ਕਾਰਨ ਵੀ ਕਈ ਹਸਤੀਆਂ ਦੀ ਮੌਤ ਹੋ ਗਈ ਹੈ ਉਥੇ ਹੀ ਅਚਾਨਕ ਵਾਪਰਨ ਵਾਲੇ ਅਜਿਹੇ ਹਾਦਸੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।

ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਬਹੁਤ ਸਾਰੇ ਅਚਾਨਕ ਹਾਦਸੇ ਵਾਪਰ ਜਾਂਦੇ ਹਨ। ਜਿਸ ਕਾਰਨ ਕਈ ਹਸਤੀਆਂ ਇਕ ਤੋਂ ਬਾਅਦ ਇਕ ਇਸ ਦੁਨੀਆਂ ਨੂੰ ਛੱਡ ਕੇ ਚਲੇ ਜਾਂਦੀਆ ਹਨ। ਮਸ਼ਹੂਰ ਕਲਾਕਾਰ ਦੀ ਅਚਾਨਕ ਮੌਤ ਹੋਈ ਹੈ ਅਤੇ ਸਟੇਜ ਤੇ ਪ੍ਰਫੋਮ ਕਰਦੇ ਹੋਏ ਉਸ ਨੇ ਦਮ ਤੋੜਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹੁਣ ਦੱਖਣੀ ਅਫਰੀਕਾ ਤੋਂ ਸਾਹਮਣੇ ਆਈ ਹੈ। ਜਿੱਥੇ 27 ਸਾਲਾ ਇਸ ਮਸ਼ਹੂਰ ਰੈਪਰ ਅਤੇ ਮਿਊਜ਼ੀਸ਼ੀਨ ਕੋਸਟਾ ਦਾ ਉਸ ਸਮੇਂ ਦੇਹਾਂਤ ਹੋ ਗਿਆ ਜਦੋਂ ਉਸ ਵੱਲੋਂ ਸਟੇਜ ਤੇ ਪਰਫੌਰਮ ਕੀਤਾ ਜਾ ਰਿਹਾ ਸੀ ਅਤੇ ਇਹ ਪ੍ਰੋਗਰਾਮ ਟਿੱਚ ਜੋਹਾਨਸਬਰਗ ਵਿੱਚ ਅਲਟਰਾਸਾਉਡ ਅਫਰੀਕਾ ਮਿਊਜ਼ਿਕ ਕੰਸਰਟ ਵਿੱਚ ਕੀਤਾ ਜਾ ਰਿਹਾ ਸੀ। ਜਿੱਥੇ ਇਸ ਰੈਪਰ ਵੱਲੋਂ ਪਰਫੌਰਮ ਕਰਦੇ ਹੋਏ ਅਚਾਨਕ ਹੀ ਸਟੇਜ ਤੇ ਡਿੱਗਣ ਦੀ ਘਟਨਾ ਵਾਪਰੀ ਅਤੇ ਇਹ ਵੀਡੀਓ ਵਿੱਚ ਵੀ ਦੇਖਿਆ ਗਿਆ ਹੈ। ਜਿੱਥੇ ਉਸ ਵੱਲੋਂ ਉੱਠ ਕੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸੰਭਲਿਆ ਨਹੀਂ ਜਾਂਦਾ ਅਤੇ ਉਹ ਫਿਰ ਤੋਂ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈ।

ਉਸੇ ਤਰ੍ਹਾਂ ਪਹਿਲਾਂ ਦੀ ਜਿੱਥੇ ਇਹ ਵੀਡੀਓ ਸਾਹਮਣੇ ਆਈ ਹੈ ਉਥੇ ਹੀ ਉਸਦੀ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਜਿੱਥੇ ਇਹ ਇੱਕ ਉਭਰਦਾ ਹੋਇਆ ਗਾਇਕ ਸੀ ਉਥੇ ਹੀ ਉਸ ਨੂੰ ਨੌਜਵਾਨਾ ਵਲੋ ਬੇਹੱਦ ਪਸੰਦ ਕੀਤਾ ਜਾ ਰਿਹਾ ਸੀ ਅਤੇ ਵੱਖ-ਵੱਖ ਹਸਤੀਆਂ ਨੇ ਉਸ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ।