Home / ਹੋਰ ਜਾਣਕਾਰੀ / ਪੰਜਾਬ ਦੇ ਇਸ ਪਿੰਡ ਚ ਵਾਪਰਿਆ ਕਹਿਰ ਲਗੇ ਲੋਥਾਂ ਦੇ ਢੇਰ

ਪੰਜਾਬ ਦੇ ਇਸ ਪਿੰਡ ਚ ਵਾਪਰਿਆ ਕਹਿਰ ਲਗੇ ਲੋਥਾਂ ਦੇ ਢੇਰ

ਆਈ ਤਾਜਾ ਵੱਡੀ ਖਬਰ

ਸਾਲ 2020 ਵਿੱਚ ਜਦੋਂ ਤੋਂ ਕਰੋਨਾ ਮਹਾਂਮਾਰੀ ਦੀ ਭਾਰਤ ਦੇ ਵਿੱਚ ਸ਼ੁਰੂਆਤ ਹੋਈ ਹੈ। ਉਸ ਸਮੇਂ ਇਸ ਬਿਮਾਰੀ ਦੇ ਵਧ ਰਹੇ ਅਸਰ ਨੂੰ ਵੇਖਦੇ ਹੋਏ, ਭਾਰਤ ਵਿੱਚ ਤਾਲਾਬੰਦੀ ਕਰ ਦਿੱਤੀ ਗਈ। ਜਿਸ ਕਾਰਨ ਹਰ ਵਰਗ ਪ੍ਰਭਾਵਿਤ ਹੋਇਆ। ਸਭ ਦੀ ਆਮਦਨ ਤੇ ਕੋਰੋਨਾ ਦਾ ਅਸਰ ਦੇਖਣ ਨੂੰ ਮਿਲਿਆ । ਇਸ ਮਹਾਮਾਰੀ ਦੇ ਚੱਲਦੇ ਹੋਏ ਬਹੁਤ ਸਾਰੇ ਪਰਵਾਰਾਂ ਦੀ ਨੌਕਰੀ ਚਲੀ ਗਈ। ਕਿਉਂਕਿ ਤਾਲਾਬੰਦੀ ਦੇ ਕਾਰਨ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ। ਜਿਸ ਨਾਲ ਆਮ ਆਦਮੀ ਲਈ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁ -ਸ਼ ਕ -ਲ ਹੋ ਗਿਆ ਸੀ। ਕੁਝ ਭਲਾਈ ਸੰਸਥਾਵਾਂ ਵੱਲੋਂ ਕੁਝ ਲੋਕਾਂ ਦੀ ਮਦਦ ਵੀ ਕੀਤੀ ਗਈ। ਹਰ ਇਨਸਾਨ ਦੀ ਜ਼ਿੰਦਗੀ ਨੂੰ ਮੁੜ ਪੈਰਾਂ ਸਿਰ ਹੋਣ ਵਿੱਚ ਬਹੁਤ ਮੁ -ਸ਼- ਕ- ਲਾਂ ਆ ਰਹੀਆਂ ਹਨ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਭਗਤਾ ਭਾਈ ਨੇੜੇ ਪਿੰਡ ਹਮੀਰਗੜ੍ਹ ਦਾ ਜਿੱਥੇ ਇਕ ਪਿਤਾ ਵੱਲੋਂ ਬੱਚਿਆਂ ਨੂੰ। ਮਾ -ਰ- ਨ। ਉਪਰੰਤ ਖੁਦ ਵੀ। ਖੁ ਦ ਕੁ -ਸ਼ੀ। ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਨੋਟ ਵਿਚ ਮ੍ਰਿਤਕ ਨੇ ਆਪਣੇ ਰਿਸ਼ਤੇਦਾਰਾਂ ਤੇ ਸ਼ਿਕਵਾ ਕੀਤਾ ਹੈ ਕਿ ਕਿਸੇ ਨੇ ਵੀ ਉਸਦੀ ਅਤੇ ਉਸਦੇ ਪਰਿਵਾਰ ਦੀ ਮੁ ਸ਼ ਕਿ – ਲ ਵਿੱਚ ਸਹਾਇਤਾ ਨਹੀਂ ਕੀਤੀ। ਬੇਅੰਤ ਸਿੰਘ ਨੇ ਆਪਣੇ ਨੋਟ ਵਿੱਚ ਲਿਖਿਆ ਹੈ ਕਿ 2 ਮਹੀਨੇ ਪਹਿਲਾਂ ਉਸ ਦੀ ਪਤਨੀ ਲਵਪ੍ਰੀਤ ਕੌਰ ਦੀ ਵੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਹ ਬਹੁਤ ਦੁੱਖੀ ਰਹਿਣ ਲੱਗਾ ਸੀ । ਤਿੰਨ ਬੱਚੇ 7 ਸਾਲਾ ਪੁੱਤਰ ਪ੍ਰਭਜੋਤ ਸਿੰਘ, 3 ਸਾਲਾ ਪੁੱਤਰੀ ਅਰਸ਼ ਤੇ ਇੱਕ ਸਾਲਾ ਪੁੱਤਰੀ ਖੁਸ਼ੀ ਕੌਰ ਦਾ ਪਾਲਣ-ਪੋਸ਼ਣ ਕਰਨ ਵਿੱਚ ਉਸ ਨੂੰ ਕਾਫੀ ਮੁ – ਸ਼- ਕਿ- ਲ ਆ ਰਹੀ ਸੀ। ਜਿਸ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕਿਆ।