Home / ਹੋਰ ਜਾਣਕਾਰੀ / ਪੰਜਾਬ ਚ ਇਥੇ ਹੁਣੇ ਹੁਣੇ ਵਿਛੀਆਂ ਏਨੀਆਂ ਜਿਆਦਾ ਲੋਥਾਂ ਮਚੀ ਹਾਹਾਕਾਰ

ਪੰਜਾਬ ਚ ਇਥੇ ਹੁਣੇ ਹੁਣੇ ਵਿਛੀਆਂ ਏਨੀਆਂ ਜਿਆਦਾ ਲੋਥਾਂ ਮਚੀ ਹਾਹਾਕਾਰ

ਹੁਣੇ ਆਈ ਤਾਜਾ ਵੱਡੀ ਖਬਰ

ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਦਿਨ ਵਿੱਚ ਪਹਿਲੀ ਵਾਰ 13 ਲੋਕਾਂ ਦੀ ਕਰੋਨਾ ਨਾਲ ਮੋਤ ਹੋ ਗਈ ਜਦਕਿ 186 ਲੋਕ ਕਰੋਨਾ ਪੀੜਿਤ ਪਾਏ ਗਏ ਹਨ। ਮਰਨ ਵਾਲਿਆਂ ਵਿੱਚ ਨਿਊ ਗਗਨ ਨਗਰ ਦੀ ਰਹਿਣ ਵਾਲੀ 51 ਸਾਲਾ ਔਰਤ, ਨਿਊ ਉਪਕਾਰ ਨਗਰ ਨਿਵਾਸੀ 80 ਸਾਲਾ ਔਰਤ,ਬਸੰਤ ਸਿਟੀ ਨਿਵਾਸੀ 72 ਸਾਲ ਦਾ ਵਿਅਕਤੀ,

ਫਤਿਹਗੜ੍ਹ ਮੁਹੱਲਾ ਨਿਵਾਸੀ 45 ਸਾਲਾ ਵਿਅਕਤੀ,ਦਸ਼ਮੇਸ਼ ਨਗਰ ਨਿਵਾਸੀ 26 ਸਾਲ ਦਾ ਨੋਜਵਾਨ, ਵਿਕਾਸ ਨਗਰ ਨਿਵਾਸੀ 65 ਸਾਲਾ ਵਿਅਕਤੀ, 67 ਸਾਲਾ ਔਰਤ, ਮੁੰਡੀਆ ਕਾਲਾ ਨਿਵਾਸੀ 54 ਸਾਲਾ ਵਿਅਕਤੀ, 57 ਸਾਲਾ ਔਰਤ, 68 ਸਾਲਾ ਮਰਦ, ਨੂਰਵਾਲਾ ਰੋਡ ਨਿਵਾਸੀ, 34 ਸਾਲਾ ਔਰਤ ਅਤੇ 54 ਸਾਲਾ ਵਿਅਕਤੀ ਅਤੇ 71 ਸਾਲ ਦੀ ਔਰਤ ਵੀ ਸ਼ਾਮਲ ਹਨ। ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 209 ਹੋ ਗਈ ਹੈ। ਜਦਕਿ ਹੋਰ ਜ਼ਿਲਿਆਂ ਦੇ 48 ਲੋਕਾਂ ਦੀ ਮੌਤ ਹੋ ਗਈ ਹੈ।

ਪੰਜਾਬ ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਪੰਜਾਬ ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਹੁਣ ਤਾਂ ਕਈ ਜਿਲਿਆਂ ਚ ਹੀ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ ਮਿਲਨੇ ਸ਼ੁਰੂ ਹੋ ਗਏ ਹਨ ਜੋ ਕੇ ਬਹੁਤ ਹੀ ਚਿੰਤਾ ਦੀ ਗਲ੍ਹ ਹੈ। ਪੰਜਾਬ ਸਰਕਾਰ ਵੀ ਇਸ ਨੋ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਪਰ ਇਹ ਤਦ ਤਕ ਬਿਲਕੁਲ ਵੀ ਨਹੀਂ ਰੁਕ ਸਕਦਾ ਜਦ ਤਕ ਲੋਕ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰਨਗੇ। ਕਈ ਲੋਕ ਬਿਨਾ ਕੰਮ ਦੇ ਹੀ ਘੁੰਮ ਰਹੇ ਹਨ ਜਿਹਨਾਂ ਦਾ ਕਰਕੇ ਇਹ ਵਧਦਾ ਹੀ ਜਾ ਰਿਹਾ ਹੈ। ਕੰਮ ਵਾਲਿਆਂ ਨੇ ਤਾਂ ਕੰਮ ਤੇ ਜਾਣਾ ਹੀ ਹੁੰਦਾ ਹੈ ਪਰ ਬੇ ਵਜ੍ਹਾ ਘੁੰਮਣ ਤੋਂ ਵੀ ਲੋਕ ਗੁਰੇਜ ਨਹੀਂ ਕਰ ਰਹੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |