Breaking News

ਪੰਜਾਬ ਚ ਇਥੇ ਵਾਪਰਿਆ ਅਜਿਹਾ ਦੇਖਣ ਵਾਲਿਆਂ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵੈਸੇ ਤਾਂ ਪੰਜਾਬ ਤੋਂ ਆਏ ਦਿਨ ਕੋਈ ਨਾ ਕੋਈ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ, ਪਰ ਇਸ ਵਾਰ ਜਿਹੜੀ ਖ਼ਬਰ ਸਾਹਮਣੇ ਆਈ ਹੈ ਉਸਨੇ ਸੱਭ ਦੇ ਹੋ-ਸ਼ ਉੱਡਾ ਦਿੱਤੇ ਨੇ | ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਦੇ ਆਉਣ ਨਾਲ ਜਿੱਥੇ ਲੋਕਾਂ ਦੇ ਮਨਾ ਚ ਕਈ ਸਵਾਲ ਖੜੇ ਹੋਏ ਨੇ ਉੱਥੇ ਹੀ ਪੁਲਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ | ਇੱਕ ਅਜਿਹਾ ਵੇਖਣ ਨੂੰ ਮਿਲਿਆ ਹੈ ਜਿਸਨੇ ਸੱਭ ਦੇ ਹੋਸ਼ ਉਡਾ ਦਿੱਤੇ ਨੇ |

ਇਸ ਘਟਨਾ ਨੂੰ ਦੇਖਣ ਤੋਂ ਬਾਅਦ ਪਿੰਡ ਦੇ ਲੋਕਾਂ ਚ ਡ-ਰ ਵੇਖਣ ਨੂੰ ਮਿਲ ਰਿਹਾ ਹੈ | ਸਾਰਾ ਮਾਮਲਾ ਬਰਨਾਲਾ ਦੇ ਵਿੱਚ ਵਾਪਰਿਆ ਹੈ ਦਰਅਸਲ ਇੱਥੇ ਇਕ ਛੱਪੜ ਚ ਤੈਰਦੀ ਹੋਈ ਲੋਥ ਬਰਾਮਦ ਕੀਤੀ ਗਈ ਹੈ | ਚੜਦੀ ਸਵੇਰ ਇਹ ਸਾਰੀ ਘਟਨਾ ਵੇਖਣ ਨੂੰ ਮਿਲੀ ਹੈ, ਲੋਕਾਂ ਨੇ ਇਸ ਤੈਰਦੀ ਲੋਥ ਨੂੰ ਵੇਖਣ ਤੋਂ ਬਾਅਦ ਪੂਰੇ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਸੂਚਿਤ ਕੀਤਾ |

ਜ਼ਿਲ੍ਹੇ ਦੇ ਪਿੰਡ ਤਾਜੋਕੇ ਵਿਖੇ ਇਸ ਸਾਰੀ ਘਟਨਾ ਨੇ ਜਨਮ ਲਿਆ ਹੈ | ਇੱਥੇ ਇੱਕ ਤੈਰਦੀ ਹੋਈ ਲੋਥ ਵੇਖਣ ਨੂੰ ਮਿਲੀ ਹੈ | ਪੁਲਿਸ ਨੂੰ ਜਲਦ ਹੀ ਇਸ ਪੂਰੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ | ਜਿਕਰ ਯੋਗ ਹੈ ਕਿ ਇੱਥੇ ਇਕ ਲੜਕਾ ਛੱਪੜ ਚੋ ਮਿਲਿਆ ਹੈ ਅਤੇ ਇਸ ਦੀ ਸ਼ਨਾਖਤ ਖੁਦ ਉਸਦੇ ਭਰਾ ਵਲੋਂ ਕੀਤੀ ਗਈ ਹੈ | ਭਰਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਬਲੌਰ ਸਿੰਘ ਵਾਸੀ ਪਿਛਲੇ ਦੋ ਸਾਲਾਂ ਤੋਂ ਦਿਮਾਗੀ ਤੋਰ ਤੇ ਪ-ਰੇ-ਸ਼ਾ-ਨ ਸੀ।

ਦਸਣਾ ਬਣਦਾ ਹੈ ਕਿ ਬਾਕਾਇਦਾ ਪਿੰਡ ਵਾਲਿਆਂ ਦੇ ਵਲੋਂ ਵੀ ਉਸ ਲਈ ਗੁਰਦਵਾਰਾ ਘਰ ਚ ਅਨਾਉਂਸ ਮੈਂਟ ਕਰਵਾਈ ਗਈ ਸੀ ਅਤੇ ਹੁਣ ਬਲੌਰ ਸਿੰਘ ਦੀ ਲਾਸ਼ ਛੱਪੜ ਵਿੱਚੋਂ ਮਿਲੀ ਹੈ ਜਿਸ ਤੋਂ ਬਾਅਦ ਹੁਣ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਪੁਲਿਸ ਵਲੋਂ ਲਾਸ਼ ਨੂੰ ਲੈ ਕੇ 174 ਦੀ ਕਾਰਵਾਈ ਕਰਦਿਆਂ ਕੁਦਰਤੀ ਮੌਤ ਦਾ ਹ-ਵਾ-ਲਾ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ |

Check Also

ਪੰਜਾਬ ਚ ਇਥੇ ਸਕੂਲ ਕਲਾਸ ਚ ਵਾਪਰਿਆ ਅਜਿਹਾ ਕੇ ਰਹਿ ਗਏ ਹੈਰਾਨ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਸਰਕਾਰ ਵੱਲੋਂ ਜਿਥੇ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮੇਂ …