Home / ਹੋਰ ਜਾਣਕਾਰੀ / ਪੰਜਾਬ : ਇਸ 6 ਮਹੀਨਿਆਂ ਦੀ ਬੱਚੀ ਨਾਲ ਜੋ ਹੋਇਆ ਸੁਣ ਸਾਰੇ ਪਾਸੇ ਛਾ ਗਿਆ ਸੋਗ

ਪੰਜਾਬ : ਇਸ 6 ਮਹੀਨਿਆਂ ਦੀ ਬੱਚੀ ਨਾਲ ਜੋ ਹੋਇਆ ਸੁਣ ਸਾਰੇ ਪਾਸੇ ਛਾ ਗਿਆ ਸੋਗ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਆਏ ਦਿਨ ਹੀ ਕੁਝ ਇਸ ਤਰਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਉਹਨਾਂ ਨੂੰ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ। ਕੁਝ ਘਟਨਾਵਾਂ ਕੁਝ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਹਨ, ਕੁਝ ਖਬਰਾਂ ਤਾਂ ਅਸੀਂ ਆਮ ਹੀ ਸੁਣਦੇ ਰਹਿੰਦੇ ਹਾਂ। ਪਰ ਜਦੋਂ ਇਸ ਤਰਾਂ ਦੀ ਖਬਰ ਸਾਹਮਣੇ ਆਉਂਦੀ ਹੈ ਕਿ ਕੋਈ ਆਪਣਾ ਹੀ ਅਜਿਹਾ ਕੰਮ ਕਰਦਾ ਹੈ। ਜਿਸ ਨੂੰ ਸੁਣ ਕੇ ਬੁਹਤ ਦੁੱਖ ਹੁੰਦਾ ਹੈ।

ਇਸ ਤਰ੍ਹਾਂ ਦੀ ਘਟਨਾ ਤੇ ਵਿਸ਼ਵਾਸ ਕਰਨਾ ਬਹੁਤ ਮੁ-ਸ਼-ਕਿ- ਲ ਹੋ ਜਾਂਦਾ ਹੈ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਇੱਕ ਪਿਓ ਵੱਲੋਂ ਆਪਣੀ ਹੀ ਬੱਚੀ ਨੂੰ। ਸ – ਜ਼ਾ। ਦੇਣ ਦੀ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੌਂ-ਗ- ਟੇ ਖੜੇ ਹੋ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਪੁਰਾ ਫੂਲ ਹਲਕੇ ਦੇ ਪਿੰਡ ਆਦਮਪੁਰ ਵਿੱਚ ਇੱਕ ਪਿਓ ਵੱਲੋਂ ਆਪਣੀ ਧੀ ਨੂੰ। ਮਾ ਰ -ਨ। ਦੀ ਖਬਰ ਮਿਲੀ ਹੈ। ਉਸ ਪਿਤਾ ਨੇ ਆਪਣੀ ਛੇ ਮਹੀਨੇ ਦੀ ਧੀ ਨੂੰ ਗੁੱਸੇ ਵਿੱਚ ਆ ਕੇ ਪਿੱਲਰ ਨਾਲ ਚੁੱਕ ਕੇ ਮਾ- ਰਿ- ਆ, ਜਿਸ ਕਰਕੇ ਬੱਚੇ ਦੀ । ਮੌ- ਤ। ਹੋ ਗਈ।

ਬੱਚੇ ਦੀ ਮਾਤਾ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜਗਦੀਸ਼ ਸਿੰਘ ਵਾਸੀ ਆਦਮਪੁਰ ਮਰਚੈਂਟ ਨੇਵੀ ਵਿੱਚ ਚਾਰ ਸਾਲ ਪਹਿਲਾਂ ਨੌਕਰੀ ਕਰਦਾ ਸੀ। ਇਸ ਨੌਕਰੀ ਦੌਰਾਨ ਹੀ ਜਗਦੀਸ਼ ਸਿੰਘ ਦੇ ਕਿਸੇ ਔਰਤ ਨਾਲ ਸੰਬੰਧ ਬਣ ਗਏ। ਜਿਸ ਕਾਰਨ ਉਨ੍ਹਾਂ ਦੇ ਘਰ। ਕ-ਲੇ- ਸ਼। ਰਹਿਣ ਲੱਗਾ। ਇਸਦੇ ਚਲਦੇ ਹੀ ਜਗਦੀਸ਼ ਸਿੰਘ ਡਿ ਪ ਰੈ ਸ਼ ਨ ਵਿੱਚ ਸੀ। ਜਿਸ ਦੀ ਉਹ ਦ-ਵਾ- ਈ ਲੈ ਰਿਹਾ ਸੀ।

ਕੱਲ ਰਾਤ ਕਰੀਬ 11 ਵਜੇ ਉਸ ਨੇ ਆਪਣੇ ਛੇ ਮਹੀਨੇ ਦੀ ਬੱਚੀ ਨੂੰ ਸੁੱਤੀ ਪਈ ਨੂੰ ਚੁੱਕ ਲਿਆ ਤੇ ਪਿੱਲਰ ਨਾਲ ਪ-ਟ- ਕਾ ਕੇ। ਮਾ ਰਿਆ। ਬੱਚੀ ਨੂੰ ਬਚਾਉਂਦੇ ਹੋਏ ਉਸ ਦੀ ਪਤਨੀ ਵੀ ਜ਼ਖਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਬਾਰੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪਿਤਾ ਤੇ ਧਾਰਾ 302 ,307 ,323 ,IPC ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੇ ਤਹਿਤ ਪੁਲਸ ਵੱਲੋਂ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ।