Home / ਹੋਰ ਜਾਣਕਾਰੀ / ਪ੍ਰੇਮੀ ਨੇ ਆਪਣੇ ਪਿਓ ਨਾਲ ਮਿਲਕੇ ਕੁੜੀ ਦੇ ਨਾਲ ਜੋ ਕੀਤਾ ਦੇਖ ਦੁਨੀਆਂ ਰਹਿ ਗਈ ਦੰਗ

ਪ੍ਰੇਮੀ ਨੇ ਆਪਣੇ ਪਿਓ ਨਾਲ ਮਿਲਕੇ ਕੁੜੀ ਦੇ ਨਾਲ ਜੋ ਕੀਤਾ ਦੇਖ ਦੁਨੀਆਂ ਰਹਿ ਗਈ ਦੰਗ

ਇਸ ਵੇਲੇ ਦੀ ਵੱਡੇ ਖਬਰ ਪੰਜਾਬ ਦੇ ਜਲਾਲਾਬਾਦ ਇਲਾਕੇ ਤੋਂ ਆ ਰਹੀ ਹੈ। ਜਿਸ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਨੇੜੇ ਪੈਂਦੇ ਪਿੰਡ ਚੱਕ ਅਰਾਈਆਂ ਵਾਲਾ ਉਰਫ਼ ਫਲੀਆਂ ਵਾਲਾ ਦੀ ਵਾਸੀ ਇਕ ਲੜਕੀ ਨੂੰ ਉਸ ਦੇ ਪ੍ਰੇਮੀ ਅਤੇ ਉਸ ਦੇ ਪਿਤਾ ਵਲ਼ੋਂ। ਜ਼ ਹਿ-ਰ। ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਰਿਸ਼ਤੇਦਾਰਾਂ ਜਿਨ੍ਹਾਂ ਵਿਚ ਮਾਮਾ ਗੁਰਦਾਸ ਪੁੱਤਰ ਜੱਸਾ ਸਿੰਘ, ਮਾਸੀ ਛੱਲੋ ਬਾਈ ਅਤੇ ਚਾਚਾ ਨਾਨਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਪ੍ਰਵੀਨ ਕੌਰ ਪੁੱਤਰੀ ਲਖਵਿੰਦਰ ਸਿੰਘ ਤਲਾਕਸ਼ੁਦਾ ਹੈ

ਅਤੇ ਉਸ ਦੀ ਇਕ ਲੜਕੀ 3 ਸਾਲ ਦੀ ਹੈ। ਪਿਤਾ ਦੀ ਮੌਤ ਹੋਣ ਕਰ ਕੇ ਲੜਕੀ ਘਰ ਚਲਾਉਣ ਲਈ ਜਲਾਲਾਬਾਦ ਵਿਖੇ ਸ਼ੈਲਰ ਵਿਖੇ ਕੰਮ ਕਰਦੀ ਹੈ ਜਿੱਥੇ ਉਸ ਦੇ ਨਾਲ ਪਿੰਡ ਸੂਰਘੁਰੀ ਦਾ ਲੜਕਾ ਗੁਰਦੇਵ ਸਿੰਘ ਪੁੱਤਰ ਚਿਮਨ ਸਿੰਘ ਕੰਮ ਕਰਦਾ ਹੈ। ਜਿਸ ਨੇ ਲੜਕੀ ਨਾਲ ਪਿਆਰ ਮੁਹੱਬਤ ‘ਚ ਪਾ ਲਿਆ ਅਤੇ ਉਸ ਨੂੰ ਵਿਆਹ ਦਾ ਲਾਰਾ ਲਗਾਉਂਦਾ ਰਿਹਾ। ਕੱਲ੍ਹ ਉਕਤ ਲੜਕਾ ਪਿੰਡੋਂ ਆ ਕੇ ਲੜਕੀ ਨੂੰ ਲੈ ਗਿਆ ਅਤੇ ਕੁੱਝ

ਸਮੇਂ ਬਾਅਦ ਲੜਕੀ ਨੂੰ ਲੜਕਾ ਤੇ ਉਸ ਦਾ ਪਿਤਾ ਪਿੰਡ ਘਰ ਦੇ ਨੇੜੇ ਆ ਕੇ। ਸੁੱ -ਟ। ਗਏ। ਲੜਕੀ ਦੀ। ਕੁੱ -ਟ ਮਾ -ਰ। ਕੀਤੀ ਗਈ ਸੀ ਅਤੇ ਲੜਕੀ ਨੇ ਦੱਸਿਆ ਕਿ ਉਸ ਨੂੰ ਕੋਈ ਚੀਜ਼ ਪਿਲਾਈ ਗਈ ਹੈ। ਅਸੀਂ ਲੜਕੀ ਨੂੰ ਸੰਭਾਲਣ ਲਈ ਹਸਪਤਾਲਾਂ ਵਿਚ ਲੈ ਕੇ ਗਏ। ਤਬੀਅਤ ਖ਼ਰਾਬ ਹੋਣ ਕਰ ਕੇ ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਦਾਖਲ ਕਰਵਾਇਆ, ਜਿੱਥੇ ਲੜਕੀ ਦੀ ਮੌਤ ਹੋ ਗਈ। ਪਰਿਵਾਰ

ਵਾਲਿਆਂ ਨੇ ਲੜਕੇ ਅਤੇ ਉਸਦੇ ਪਿਤਾ ਤੇ ਕਾਰਵਾਈ ਦੀ ਮੰਗ ਕੀਤੀ ਹੈ।ਇਸ ਬਾਬਤ ਜਦੋਂ ਥਾਣਾ ਸਦਰ ਵੈਰੋਂ ਕੇ ਦੇ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਮੈਡੀਕਲ ਕਾਲਜ ਵਿਚ ਮੌਤ ਹੋਈ ਲੜਕੀ ਪ੍ਰਵੀਨ ਕੌਰ ਬਾਬਤ ਰੁਕਾ ਪ੍ਰਾਪਤ ਹੋਇਆ ਸੀ। ਜਿਸ ਤੇ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਗੁਰਦੇਵ ਸਿੰਘ ਅਤੇ ਚਿਮਨ ਸਿੰਘ ‘ਤੇ ਪਰਚਾ ਦਰਜ ਕੀਤਾ ਗਿਆ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |