Home / ਹੋਰ ਜਾਣਕਾਰੀ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਨੂੰ ਕਰਨ ਜਾ ਰਹੇ ਹਨ ਇਹ ਵੱਡਾ ਕੰਮ – ਆਈ ਤਾਜਾ ਵੱਡੀ ਖਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਨੂੰ ਕਰਨ ਜਾ ਰਹੇ ਹਨ ਇਹ ਵੱਡਾ ਕੰਮ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਨੂੰ ਡਿਜ਼ੀਟਲ ਇੰਡੀਆ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ। ਉਹਨਾਂ ਦੇ ਵਲੋਂ ਦੇਸ਼ ਨੂੰ ਡਿਜ਼ੀਟਲ ਇੰਡੀਆ ਬਨਾਉਣ ਦੇ ਲਈ ਹੁਣ ਤੱਕ ਕਈ ਕੰਮ ਕੀਤੇ ਜਾ ਚੁੱਕੇ ਹਨ । ਚਾਹੇ ਸਕੂਲਾਂ ਦੀ ਗੱਲ ਕਰਲੋ , ਇੰਟਰਨੈੱਟ ਸੇਵਾ ਚ ਸੁਧਾਰ ਦੀ ਗੱਲ ਕਰਲੋ , ਜਾਂ ਨੈੱਟਵਰਕ ਨੂੰ ਲੈ ਕੇ ਸੁਧਾਰਾਂ ਦੀ ਗੱਲ ਕਰਲੋ । ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਰ ਹਿਲਾ ਅਪਨਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਸ਼ ਦੀ ਜ਼ਿਆਦਾ ਤੋਂ ਜ਼ਿਆਦਾ ਆਬਾਦੀ ਇਹਨਾਂ ਸੇਵਾਵਾਂ ਦਾ ਲਾਭ ਚੁੱਕ ਸਕੇ ਅਤੇ ਦੇਸ਼ ਡਿਜ਼ੀਟਲ ਇੰਡੀਆ ਦੀ ਰਾਹ ਵੱਲ ਤੁਰ ਪਵੇ । ਇਸੇ ਵਿਚਕਾਰ ਹੁਣ ਨਰੇਂਦਰ ਮੋਦੀ ਇਸੇ ਮੁਦੇ ਉਪਰ ਇੱਕ ਵੱਡਾ ਕੰਮ ਕਰਨ ਜਾ ਰਹੇ ਹਨ ।

ਕਲ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਅਜਿਹਾ ਕੰਮ ਕਰਨ ਦੇ ਲਈ ਜਾ ਰਹੇ ਹਨ ਜਿਸਦੇ ਨਾਲ ਦੇਸ਼ ਇੱਕ ਨਵੀਂ ਤਰੱਕੀ ਦੀ ਰਾਹ ਵੱਲ ਤੁਰ ਪਵੇਂਗੇ । ਕਲ ਇੱਕ ਅਜਿਹੇ ਉਪਕਰਨ ਨੂੰ ਪ੍ਰਧਾਨ ਮੰਤਰੀ ਲਾਂਚ ਕਰਨ ਜਾ ਰਹੇ ਹਨ । ਜਿਸਦੇ ਨਾਲ ਆਨਲਾਈਨ ਕੀਤੇ ਜਾਣ ਵਾਲੀ ਪੇਮੈਂਟ ਨੂੰ ਜਿਥੇ ਸੁਰੱਖਿਅਤ ਕੀਤਾ ਜਾਵੇਗਾ ਓਥੇ ਹੀ ਇਸਨੂੰ ਪੇਮੈਂਟ ਨੂੰ ਟਰਾਂਸਫਰ ਕਰਨ ਦੇ ਵਿੱਚ ਹੋਰ ਵੀ ਆਸਾਨ ਬਣਾਇਆ ਜਾਵੇਗਾ । ਹੁਣ ਦੱਸਣਾ ਬਣਦਾ ਹੈ ਕਿ ਇਸ ਦਾ ਨਾਮ ਹੈ ਡਿਜ਼ੀਟਲ ਪੇਮੈਂਟ ਸਲਿਊਸ਼ਨ ।

ਜਿਹਨਾਂ ਨੂੰ ਕਲ ਦੇਸ਼ ਦੇ ਪ੍ਧਾਨ ਮੰਤਰੀ ਨਰੇਂਦਰ ਮੋਦੀ ਲਾਂਚ ਕਰਨ ਜਾਂ ਰਹੇ ਹਨ । ਜਿਸਦੇ ਨਾਲ ਭਾਰਤ ਵਾਸੀਆਂ ਨੂੰ ਆਨਲਾਈਨ ਭੁਗਤਾਨ ਕਰਨ ਦੇ ਵਿੱਚ ਕਾਫੀ ਰਾਹਤ ਮਿਲੇਗੀ ।ਇਸ ਦਾ ਪ੍ਰਯੋਗ ਕਰਨ ਦੇ ਨਾਲ ਪੇਮੈਂਟ ਨੂੰ ਜਲਦੀ ਅਤੇ ਆਸਾਨੀ ਦੇ ਨਾਲ ਭੇਜਿਆ ਜਾ ਸਕਦਾ ਹੈ । ਨਾਲ ਹੀ ਤੁਹਾਨੂੰ ਦੱਸਣਾ ਬਣਦਾ ਹੈ ਕਿ ਐਸ.ਐਮ. ਐਸ ਵਾਊਚਰ ਅਤੇ ਕਿਊ-ਆਰ ਕੋਡ ਦੇ ਰੂਪ ਵਿੱਚ ਕੰਮ ਕਰੇਗਾ ।

ਇਸਦੇ ਨਾਲ ਲੋਕ ਕਿਸੇ ਵੀ ਤਰਾਂ ਦੀ ਕੋਈ ਆਨਲਾਈਨ ਭੁਗਤਾਨ ਕਰਨਾ ਹੈ ਆਸਾਨੀ ਦੇ ਨਾਲ ਕਰ ਸਕਣਗੇ । ਕਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਲੋਂ ਦੇਸ਼ ਵਾਸੀਆ ਨੂੰ ਇੱਕ ਵਧੀਆ ਸੌਗਾਤ ਮਿਲਣ ਜਾ ਰਹੀ ਹੈ ਜਿਸਨਾਲ ਆਨਲਾਈਨ ਪੇਮੈਂਟ ਨੂੰ ਹੋਰ ਵਧੀਆ ਅਤੇ ਆਸਾਨ ਬਣਾਇਆ ਜਾ ਸਕਦਾ ਹੈ । ਜਿਸਦੇ ਬਹੁਤ ਸਾਰੇ ਨਵੇਂ ਲਾਭ ਭਾਰਤ ਦੇ ਲੋਕਾਂ ਨੂੰ ਮਿਲਣਗੇ ।