Home / ਹੋਰ ਜਾਣਕਾਰੀ / ਤੋਬਾ ਤੋਬਾ ਰੀਆ ਚਕਰਵਤੀ ਬਾਰੇ ਜੇਲ ਚੋਂ ਆਈ ਇਹ ਖਬਰ ਨਾ ਬੈਡ,ਨਾ ਸਰਾਹਣਾ, ਨਾ ਪੱਖਾ ਦੇਖੋ ਕਿਦਾਂ ਲੰਘਾ ਰਹੀ ਪਲ ਪਲ

ਤੋਬਾ ਤੋਬਾ ਰੀਆ ਚਕਰਵਤੀ ਬਾਰੇ ਜੇਲ ਚੋਂ ਆਈ ਇਹ ਖਬਰ ਨਾ ਬੈਡ,ਨਾ ਸਰਾਹਣਾ, ਨਾ ਪੱਖਾ ਦੇਖੋ ਕਿਦਾਂ ਲੰਘਾ ਰਹੀ ਪਲ ਪਲ

ਆਈ ਤਾਜਾ ਵੱਡੀ ਖਬਰ

ਸੁਸ਼ਾਂਤ ਰਾਜਪੂਤ ਦੀ ਮੌਤ ਨੂੰ 3 ਮਹੀਨੇ ਹੋ ਚਲੇ ਹਨ ਪਰ ਹਜੇ ਵੀ ਇਹ ਮਾਮਲਾ ਪੂਰੇ ਜੋਰਾਂ ਤੇ ਚਲ ਰਿਹਾ ਹੈ। ਹੁਣ ਇਸ ਮਾਮਲੇ ਦੀ ਜਾਂਚ ਇੰਡੀਆ ਦੀ ਮੁਖ ਜਾਂਚ ਏਜੰਸੀ ਸੀ ਬੀ ਆਈ ਕਰ ਰਹੀ ਹੈ ਜਦੋਂ ਦੀ ਇਸ ਕੇਸ ਦੀ ਜਾਂਚ ਸੀ ਬੀ ਆਈ ਨੇ ਸੰਭਾਲੀ ਹੈ ਰੋਜਾਨਾ ਹੀ ਨਵੇਂ ਨਵੇਂ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਦੇ ਵਿਚ ਹੀ ਰੀਆ ਚਕਰਵਤੀ ਜੇਲ ਵਿਚ ਭੇਜੀ ਜਾ ਚੁੱਕੀ ਹੈ। ਹੁਣ ਜੇਲ ਵਿਚ ਬੰਦ ਰੀਆ ਚਕਰਵਤੀ ਦੇ ਬਾਰੇ ਵਿਚ ਇੱਕ ਵੱਡੀ ਖਬਰ ਆ ਰਹੀ ਹੈ।

ਇਕ ਰਿਪੋਰਟ ਮੁਤਾਬਿਕ ਜਿੱਥੇ ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ ਗਈ ਸੀ, ਉੱਥੇ ਹੀ ਜੇਲ੍ਹ ‘ਚ ਬਿਨਾਂ ਬੈੱਡ, ਸਿਰ੍ਹਾਣੇ ਜਾਂ ਸੀਲਿੰਗ ਫੈਨ ਦੇ ਬਾਈਸੈਂਡਰ ਜੇਲ੍ਹ ‘ਚ ਰੱਖਿਆ ਗਿਆ ਹੈ। ਰੀਆ ਚੱਕਰਵਰਤੀ ਜੇਲ੍ਹ ‘ਚ ਇੰਦਰਾਨੀ ਮੁਖਰਜੀ ਦੇ ਨਾਲ ਵਾਲੇ ਸੈੱਲ ‘ਚ ਹੈ। ਇਕ ਨਿੱਜੀ ਨਿਊਜ਼ ਚੈਨਲ ਮੁਤਾਬਿਕ ਰੀਆ ਨੂੰ ਸੁਰੱਖਿਆ ਕਾਰਨਾਂ ਕਰਕੇ ਸਿੰਗਲ ਜੇਲ੍ਹ ‘ਚ ਰੱਖਿਆ ਗਿਆ ਹੈ।

ਸੁਸ਼ਾਂਤ ਦੇ ਪਿਤਾ ਨੇ ਰੀਆ ਤੇ ਸੁਸ਼ਾਂਤ ਨੂੰ। ਖ਼ੁ ਦ ਕੁ ਸ਼ੀ। ਲਈ ਉ ਕ ਸਾ ਉ – ਣ ਤੇ ਪੈਸਿਆਂ ਦਾ ਇਸਤੇਮਾਲ ਕਰਨ ਦਾ। ਦੋ – ਸ਼। ਲਗਾਇਆ ਹੈ। ਰੀਆ ਨੇ ਇਨ੍ਹਾਂ ਨੂੰ ਨਕਾਰਿਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨੇ। ਡ -ਰੱ – ਗ। ਸਿੰਡੀਕੇਟ ਨਾਲ ਸਬੰਧ ਹੋਣ ਦੇ ਸਬੂਤ ਮਿਲਣ ਤੋਂ ਬਾਅਦ ਰੀਆ ਤੇ ਉਸ ਦੇ ਭਰਾ ਸ਼ੌਵਿਕ ਸਮੇਤ ਪੰਜ ਹੋਰਾਂ ਨੂੰ ਇਸ ਹਫ਼ਤੇ ਦੀ ਸ਼ੁਰੂਆਤ ‘ਚ ਗ੍ਰਿਫ਼ਤਾਰ ਕੀਤਾ ਸੀ।

ਰੀਆ ਤੇ ਸੁਸ਼ਾਂਤ ਲਈ। ਡ ਰੱ ਗ -ਜ਼। ਖਰੀਦਣ ਦਾ ਵੀ ਦੋ – ਸ਼ ਲਗਾਇਆ ਗਿਆ ਹੈ। ਰਿਪੋਰਟ ਮੁਤਾਬਿਕ ਰੀਆ ਨੂੰ ਸੌਣ ਲਈ ਚਟਾਈ ਦਿੱਤੀ ਗਈ ਹੈ। ਉਸ ਕੋਲ ਸਿਰ੍ਹਾਣਾ ਜਾਂ ਬਿਸਤਰਾ ਨਹੀਂ ਹੈ। ਜੇ ਅਦਾਲਤ ਮਨਜ਼ੂਰੀ ਦਿੰਦੀ ਹੈ ਤਾਂ ਉਸ ਨੂੰ ਇਕ ਟੇਬਲ ਫੈਨ ਮੁਹੱਈਆ ਕਰਵਾਇਆ ਜਾਵੇਗਾ। ਰੀਆ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਕਿਹਾ ਕਿ ਉਹ ਅਦਾਲਤ ਦੇ ਆਦੇਸ਼ ਤੋਂ ਬਾਅਦ ਅੱਗੇ ਦੀ ਕਾਰਵਾਈ ‘ਤੇ ਫ਼ੈਸਲਾ ਲੈਣਗੇ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |