Home / ਹੋਰ ਜਾਣਕਾਰੀ / ਡਾਕਟਰਾਂ ਨੇ ਇਥੇ ਨੌਜਵਾਨ ਦੇ ਢਿੱਡ ਵਿਚੋਂ ਕੱਢੀ ਵੋਡਕਾ ਦੀ ਬੋਤਲ, ਦੇਖ ਹਰੇਕ ਕੋਈ ਹੋ ਰਿਹਾ ਹੈਰਾਨ

ਡਾਕਟਰਾਂ ਨੇ ਇਥੇ ਨੌਜਵਾਨ ਦੇ ਢਿੱਡ ਵਿਚੋਂ ਕੱਢੀ ਵੋਡਕਾ ਦੀ ਬੋਤਲ, ਦੇਖ ਹਰੇਕ ਕੋਈ ਹੋ ਰਿਹਾ ਹੈਰਾਨ

ਤਾਜਾ ਵੱਡੀ ਖਬਰ 

ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ, ਉਹ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਜਿੱਥੇ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਹੁੰਦੇ ਹਨ ਉਥੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਪਰ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਵੀ ਬਹੁਤ ਸਾਰੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਲੋਕਾਂ ਦੀ ਸੋਚ ਤੋਂ ਪਰੇ ਹੁੰਦੇ ਹਨ ਅਤੇ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਤੇ ਬਣ ਆਉਦੀ ਹੈ । ਬਹੁਤ ਸਾਰੇ ਲੋਕਾਂ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਵੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਦਾ ਖੁਲਾਸਾ ਬਾਅਦ ਵਿੱਚ ਹੁੰਦਾ ਹੈ।

ਅਜਿਹੇ ਮਰੀਜ਼ਾਂ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਜਾਂਦੇ ਹਨ। ਡਾਕਟਰ ਵੱਲੋਂ ਇਕ ਨੌਜਵਾਨ ਦੇ ਢਿੱਡ ਵਿੱਚ ਸਹੂਲਤਾਂ ਦੀ ਬੋਤਲ ਕੱਢੀ ਗਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨੇਪਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਦੇ ਢਿੱਡ ਵਿਚ ਡਾਕਟਰਾਂ ਵੱਲੋਂ ਵੋਡਕਾ ਦੀ ਬੋਤਲ ਕੱਢੀ ਗਈ। ਡਾਕਟਰ ਵੱਲੋਂ ਇਕ ਵਿਅਕਤੀ ਦੇ ਪੇਟ ਵਿਚੋਂ ਇਹ ਢਾਈ ਘੰਟੇ ਦੀ ਸਰਜਰੀ ਕਰਕੇ ਬੋਤਲ ਕੱਢੀ ਗਈ ਜਦੋਂ ਉਸ ਵਿਅਕਤੀ ਦੇ ਢਿੱਡ ਵਿਚ ਦਰਦ ਹੋਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਸੀ।

ਦੱਸਿਆ ਗਿਆ ਹੈ ਕਿ ਜਿੱਥੇ ਨੂਰਸਾਦ ਮਨਸੂਰੀ ਨਾਮ ਦੇ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਸੀ ਦਸਿਆ ਗਿਆ ਹੈ ਕਿ ਜਿੱਥੇ ਡਾਕਟਰਾਂ ਵੱਲੋਂ ਉਸਦਾ ਸਫਲਤਾ ਪੂਰਵਕ ਅਪ੍ਰੇਸ਼ਨ ਕੀਤਾ ਗਿਆ ਤੇ ਬੋਤਲ ਨੂੰ ਬਾਹਰ ਕੱਢ ਦਿੱਤਾ ਹੈ। ਡਾਕਟਰ ਨੇ ਦੱਸਿਆ ਹੈ ਕਿ ਜਿੱਥੇ ਇਸ ਵਿਅਕਤੀ ਦੇ ਪੇਟ ਵਿੱਚ ਮਲ ਦਾ ਰਸਾ ਹੋ ਗਿਆ ਸੀ ਤੇ ਅੰਤੜੀਆਂ ਵਿੱਚ ਸੋਜ ਆ ਗਈ ਸੀ। ਕਿਉਂਕਿ ਬੋਤਲ ਦੇ ਕਾਰਨ ਉਸਦੀ ਅੰਤੜੀ ਫਟ ਗਈ ਸੀ।

ਡਾਕਟਰ ਨੇ ਦੱਸਿਆ ਹੈ ਕਿ ਜਿਥੇ ਉਸ ਨੂੰ ਸ਼ਰਾਬ ਪਲਾਈ ਗਈ ਸੀ ਉਥੇ ਹੀ ਉਸ ਦੇ ਦੋਸਤਾਂ ਵੱਲੋਂ ਉਸ ਦੇ ਗੁਦਾ ਰਾਹੀਂ ਇਸ ਬੋਤਲ ਨੂੰ ਉਸਦੇ ਢਿੱਡ ਵਿਚ ਜ਼ਬਰਦਸਤੀ ਪਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਦੇ ਕੁਝ ਦੋਸਤਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।