Home / desi ilaz / ਜਿਸਨੇ ਵੀ ਕਰਮਾਂ ਦੀ ਇਸ ਖੇਡ ਨੂੰ ਸਮਝ ਲਿਆ ਓ ਕਦੇ ਵੀ ਦੁਖੀ ਨਹੀਂ ਹੋਵੇਗਾ

ਜਿਸਨੇ ਵੀ ਕਰਮਾਂ ਦੀ ਇਸ ਖੇਡ ਨੂੰ ਸਮਝ ਲਿਆ ਓ ਕਦੇ ਵੀ ਦੁਖੀ ਨਹੀਂ ਹੋਵੇਗਾ

ਸਭ ਕਰਮਾਂ ਦੀ ਖੇਡ ਹੈ , ਇਹ ਸ਼ਬਦ ਤੁਸੀਂ ਬਹੁਤ ਸਾਰੇ ਲੋਕਾਂ ਦੀ ਜੁਬਾਨੀ ਸੁਣੇ ਹੋਣਗੇ, ਜਿਨ੍ਹਾਂ ਵੱਲੋਂ ਆਖਿਆ ਜਾਂਦਾ ਹੈ ਕਿ ਜੇਕਰ ਜ਼ਿੰਦਗੀ ‘ਚ ਖ਼ੁਸ਼ੀਆਂ ਜਾਂ ਗ਼ਮ ਆਉਂਦਾ ਹੈ ਤਾਂ ਇਹ ਸਾਡੇ ਕਰਮਾਂ ਦੀ ਖੇਡ ਹੈ । ਅਸੀਂ ਇਹ ਸ਼ਬਦ ਸਿਰਫ਼ ਆਖਦੇ ਹੀ ਹਾਂ , ਬਲਕਿ ਇਨ੍ਹਾਂ ਤੇ ਅਮਲ ਨਹੀਂ ਕਰਦੇ ,

ਕਿਉਂਕਿ ਜੇਕਰ ਅਸੀਂ ਇਨ੍ਹਾਂ ਗੱਲਾਂ ਤੇ ਅਮਲ ਕਰਨਾ ਸ਼ੁਰੂ ਕਰ ਦੇਈਏ ਤਾਂ ਕਦੇ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਨਿਰਾਸ਼ ਨਹੀਂ ਹੋਵਾਂਗੇ । ਜ਼ਿੰਦਗੀ ਹਮੇਸ਼ਾ ਵਿਅਕਤੀ ਨੂੰ ਉਹੀ ਦਿੰਦੀ ਹੈ , ਜੋ ਵਿਅਕਤੀ ਕਰਮ ਕਰਦਾ ਹੈ । ਕਰਮਾਂ ਦਾ ਫਲ ਹੀ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ।

ਜ਼ਿੰਦਗੀ ਵਿੱਚ ਅਸੀ ਜਿਹੋ ਜਿਹੇ ਕੰਮ ਕਰਾਂਗੇ ਉਹ ਜਿਹਾ ਸਾਨੂੰ ਫਲ ਮਿਲੇਗਾ । ਕੁਦਰਤ ਵੱਲੋਂ ਵੀ ਹਮੇਸ਼ਾ ਵਿਅਕਤੀ ਨੂੰ ਉਹੀ ਪ੍ਰਦਾਨ ਕੀਤਾ ਜਾਂਦਾ ਹੈ ਜੋ ਉਸਦੇ ਵੱਲੋਂ ਬੀਜਿਆ ਜਾਂਦਾ ਹੈ । ਇਸ ਲਈ ਹਮੇਸ਼ਾ ਸਾਨੂੰ ਕਰਮਾਂ ਦੀ ਖੇਡ ਸਮਝਣੀ ਚਾਹੀਦੀ ਹੈ ਤੇ ਜ਼ਿੰਦਗੀ ਦੇ ਵਿੱਚ ਜੋ ਚੀਜ਼ਾਂ ਵਾਪਰ ਰਹੀਆਂ ਹਨ ਉਨ੍ਹਾਂ ਵਿੱਚ ਆਪਣੀ ਰਜ਼ਾ ਪ੍ਰਗਟਾਣੀ ਚਾਹੀਦੀ ਹੈ ।

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜ਼ਿੰਦਗੀ ਵਿੱਚ ਆਈਆਂ ਔਕੜਾਂ ਕਾਰਨ ਪ੍ਰੇਸ਼ਾਨ ਰਹਿੰਦੇ ਹਨ । ਜਦੋਂ ਦੁੱਖਾਂ ਦਾ ਵੇਲਾ ਆਉਂਦਾ ਹੈ ਤਾਂ ਉਹ ਆਪਣੇ ਕਰਮਾਂ ਨੂੰ ਕੋਸਣਾ ਸ਼ੁਰੂ ਹੋ ਜਾਂਦੇ ਹਨ , ਪਰ ਉਨ੍ਹਾਂ ਨੂੰ ਆਪਣੇ ਕਰਮਾਂ ਨੂੰ ਕੋਸਣ ਦੀ ਬਜਾਏ ਸਗੋਂ ਜ਼ਿੰਦਗੀ ‘ਚ ਅੱਗੇ ਵਧਣਾ ਚਾਹੀਦਾ ਹੈ ।

ਕਿਉਂਕਿ ਜਿਹੋ ਜਿਹੇ ਕੰਮ ਅਸੀਂ ਕਰਾਂਗੇ , ਜਿਹੋ ਜਿਹੇ ਕੰਢੇ ਅਸੀਂ ਦੂਜਿਆਂ ਦੀ ਰਾਹ ਵਿੱਚ ਬੀਜਾਂਗੇ ਉਹੋ ਜਿਹੇ ਕੱਢੇ ਸਾਨੂੰ ਆਪਣੀ ਰਾਹ ਵਿੱਚੋਂ ਵੀ ਵੰਡਣੇ ਪੈ ਸਕਦੇ ਹਨ । ਇਸ ਲਈ ਕਰਮਾਂ ਦੀ ਖੇਡ ਸਮਝ ਕੇ ਜ਼ਿੰਦਗੀ ਵਿੱਚ ਖ਼ੁਸ਼ ਰਹੋ ਤੇ ਜੋ ਵੀ ਤੁਹਾਡੇ ਨਾਲ ਵਾਪਰ ਰਿਹਾ ਹੈ ,

ਉਸ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ। ਪ੍ਰਮਾਤਮਾ ਦਾ ਹਰ ਰੋਜ਼ ਨਿਤਨੇਮ ਕਰੋ । ਫਿਰ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਨਾਲ ਔਕੜਾਂ ਦੂਰ ਹੁੰਦੀਆਂ ਹਨ ।ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡੀਓ ਦਿੱਤੀ ਗਈ ਹੈ ।

ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।