Home / ਹੋਰ ਜਾਣਕਾਰੀ / ਜਦੋਂ ਇੱਕ ਧੀ ਨੇ ਆਪਣੀ ਮਾਂ ਨੂੰ ਸਬਜੀ ਚ’ ਪਾ ਦਿੱਤੀਆਂ ਨੀਂਦ ਦੀਆਂ ਗੋਲੀਆਂ ਤੇ ਫਿਰ ਦੇਖੋ ਕੀ ਹੋਇਆ,ਦੇਖੋ ਵੀਡੀਓ

ਜਦੋਂ ਇੱਕ ਧੀ ਨੇ ਆਪਣੀ ਮਾਂ ਨੂੰ ਸਬਜੀ ਚ’ ਪਾ ਦਿੱਤੀਆਂ ਨੀਂਦ ਦੀਆਂ ਗੋਲੀਆਂ ਤੇ ਫਿਰ ਦੇਖੋ ਕੀ ਹੋਇਆ,ਦੇਖੋ ਵੀਡੀਓ

ਧੀਆਂ ਘਰ ਦੀ ਇੱਜਤ ਹੁੰਦੀਆਂ ਹਨ ਇਹ ਸਾਡੇ ਬਜੁਰਗ ਹਮੇਸ਼ਾਂ ਤੋਂ ਹੀ ਕਹਿੰਦੇ ਆ ਰਹੇ ਨੇ ਤੇ ਧੀਆਂ ਦੀ ਇੱਜਤ ਹੀ ਮਾਪਿਆਂ ਦੀ ਇੱਜਤ ਹੁੰਦੀ ਹੈ ਤੇ ਇਹ ਗੱਲ ਅੱਜ ਦੀ ਨੌਜਵਾਨ ਪੀੜੀ ਤੇ ਪੂਰੀ ਤਰਾਂ ਨਾਲ ਲਾਗੂ ਹੁੰਦੀ ਹੈ ਕਿਉਂਕਿ ਅੱਜ ਦੀ ਨੌਜਵਾਨ ਪੀੜੀ ਬੁਰੀ ਤਰਾਂ ਨਾਲ ਆਪਣੀ ਜਵਾਨੀ ਨੂੰ ਗਾਲ ਰਹੀ ਹੈ ਤੇ ਧੀਆਂ ਆਪਣੇ ਮਾਪਿਆਂ ਦੀ ਇੱਜਤ ਦੀ ਪ੍ਰਵਾਹ ਕੀਤੇ ਬਗੈਰ ਉਹਨਾਂ ਨਾਲ ਉਹ ਧੱਕਾ ਕਰਦੀਆਂ ਹਨ ਸ਼ਾਇਦ ਜਿਸ ਨਾਲ ਉਹਨਾਂ ਦੇ ਸਵਾਏ ਮਾਪੇ ਹਮੇਸ਼ਾਂ ਲਈ ਸੁੱਤੇ ਰਹਿਣ |

ਜੀ ਹਾਂ ਧੀਆਂ ਆਪਣੇ ਮਾਪਿਆਂ ਦੀ ਇੱਜਤ ਨੂੰ ਸ਼ਿੱਕੇ ਤੇ ਟੰਗ ਕੇ ਆਪਣੇ 2 ਸਾਲਾਂ ਦੇ ਪਿਆਰ ਨੂੰ ਰੱਬ ਮੰਨਦੀਆਂ ਹਨ ਤੇ ਸ਼ਾਇਦ ਉਹਨਾਂ ਦਾ ਇਹ ਬਹੁਤ ਵੱਡਾ ਭੁਲੇਖਾ ਹੈ ਕਿਉਂਕਿ ਆਪਣੇ ਮਾਪਿਆਂ ਦੇ ਸਾਲਾਂ ਦੇ ਪਿਆਰ ਨੂੰ ਉਸ 2 ਸਾਲਾਂ ਦੇ ਪਿਆਰ ਲਈ ਨਾ ਬਰਬਾਦ ਕਰੋ ਤੇ ਅਜਿਹਾ ਹੀ ਕੁੱਝ ਇਸ ਧੀ ਨੇ ਕੀਤਾ, ਜਿਸਨੇ ਆਪਣੀ ਮਾਂ ਨੂੰ ਸਬਜੀ ਅਤੇ ਦੁੱਧ ਵਿਚ ਨੀਂਦ ਦੀਆਂ ਗੋਲੀਆਂ ਪਾ ਕੇ ਆਪਣੇ ਪਿਆਰ ਨੂੰ ਘਰ ਬੁਲਾ ਕੇ ਉਸ ਨਾਲ ਇੱਕ ਚੰਗਾ ਮੇਲ-ਮਿਲਾਪ ਕਰਨਾ ਚਾਹਿਆ, ਸ਼ਾਇਦ ਇਸ ਧੀ ਨੇ ਬਹੁਤ ਗਲਤ ਕੀਤਾ ਕਿਉਂਕਿ ਉਸਦੇ 5 ਮਿੰਟ ਦੇ ਵਹਿਮ ਪਿੱਛੇ ਸ਼ਾਇਦ ਉਸਦੇ ਮਾਪੇ ਇਹਨਾਂ ਗੋਲੀਆਂ ਨਾਲ ਸਵਾਏ ਕਦੇ ਵੀ ਨਾ ਉੱਠਦੇ,

ਸੋ ਇਹ ਨਿੱਕੀ ਜਿਹੀ ਕਹਾਣੀ ਜਿਸ ਵਿਚੋਂ ਇੱਕ ਬਹੁਤ ਵੱਡਾ ਸੁਨੇਹਾ ਨਿਕਲਦਾ ਹੈ ਤੇ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਵੇਗੀ |ਜੇਕਰ ਇਹ ਕਹਾਣੀ ਤੁਹਾਡੇ ਦਿਲ ਦੀ ਰੂਹ ਨੂੰ ਛੂਹ ਜਾਵੇ ਤਾਂ ਸ਼ੇਅਰ ਜਰੂਰ ਕਰਿਓ ਨਹੀਂ ਤਾਂ ਨਾ ਕਰਿਓ ਕਿਉਂਕਿ ਜਿੰਨਾਂ ਲੱਚਰ ਗਾਣਿਆਂ ਦੇ ਵਿਚੋਂ ਚੰਗੇ ਮੈਸੇਜ ਦੀ ਬਜਾਏ ਗੰਦ ਨਿਕਲਦਾ ਹੈ ਉਸਨੂੰ ਅਸੀਂ ਬਹੁਤ ਹੀ ਮਾਨ ਤੇ ਸਤਿਕਾਰ ਨਾਲ ਸ਼ੇਅਰ ਕਰਦੇ ਹਾਂ, ਤੇ ਚੰਗੀਆਂ ਚੀਜਾਂ ਸ਼ੇਅਰ ਕਰਨ ਲਈ ਸਾਡੇ ਕੋਲ ਟਾਇਮ ਦੀ ਕਮੀ ਹੋ ਜਾਂਦੀ ਹੈ |ਸੋ ਗਲਤੀ ਮਾਫ਼ ਕਰਿਓ |ਧੰਨਵਾਦ |