Home / desi ilaz / ਗਰਮੀਆਂ ਵਿਚ ਇਹ ਰੋਟੀ ਬਣਾਓ ਤੇ ਬਿਮਾਰੀਆਂ ਤੋਂ ਪਾਵੋ ਛੁਟਕਾਰਾ

ਗਰਮੀਆਂ ਵਿਚ ਇਹ ਰੋਟੀ ਬਣਾਓ ਤੇ ਬਿਮਾਰੀਆਂ ਤੋਂ ਪਾਵੋ ਛੁਟਕਾਰਾ

ਰੋਟੀ ਇਕ ਅਜਿਹੀ ਚੀਜ਼ ਹੈ ਜਿਸ ਨੂੰ ਖਾ ਕੇ ਲੋਕ ਆਪਣਾ ਢਿੱਡ ਭਰਦੇ ਹਨ । ਇਸ ਰੋਟੀ ਦੀ ਖਾਤਰ ਪੂਰੀ ਦੁਨੀਆਂ ਨੱਠੀ ਭੱਜੀ ਫਿਰਦੀ ਹੈ ਤਾਂ ਜੋ ਦੋ ਵਕਤ ਦੀ ਰੋਟੀ ਨਸੀਬ ਹੋ ਸਕੇ । ਇਸ ਲਈ ਘਰਾਂ ਵਿੱਚ ਰੋਟੀ ਦਾ ਬਹੁਤ ਆਦਰ ਸਤਿਕਾਰ ਕੀਤਾ ਜਾਂਦਾ ਹੈ ।

ਵੱਖ ਵੱਖ ਤਰੀਕਿਆਂ ਦੇ ਨਾਲ ਰੋਟੀ ਬਣਾਈ ਜਾਂਦੀ ਹੈ । ਪਰ ਅੱਜ ਅਸੀਂ ਤੁਹਾਨੂੰ ਰੋਟੀ ਬਣਾਉਣ ਦਾ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਤਰੀਕੇ ਨੂੰ ਅਪਣਾ ਕੇ ਤੁਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ । ਇਸ ਰੋਟੀ ਨੂੰ ਤਿਆਰ ਕਰਨ ਦੇ ਲਈ ਤੁਸੀਂ ਜੌਂ ਦਾ ਆਟਾ ਤੇ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਲੈਣੀਆਂ ਹਨ ।

ਜਿਨ੍ਹਾਂ ਨੂੰ ਕੱਦੂਕਸ ਕਰ ਕੇ ਤੁਸੀਂ ਜੌਂਆਂ ਦੇ ਆਟੇ ਵਿੱਚ ਗੁਣ ਲੈਣਾ ਹੈ ਤੇ ਫਿਰ ਤੁਸੀਂ ਇਸ ਦੀ ਰੋਟੀ ਤਿਆਰ ਕਰ ਲੈਣੀ ਹੈ । ਤੁਸੀਂ ਇਸ ਵਿੱਚ ਵੱਖ ਵੱਖ ਤਰ੍ਹਾਂ ਦੇ ਮਸਾਲੇ ਵੀ ਮਿਲਾ ਸਕਦੇ ਹੋ , ਇਹ ਰੋਟੀ ਇੰਨੇ ਜ਼ਿਆਦਾ ਫ਼ਾਇਦੇਮੰਦ ਹੈ ਕੀ ਇਸ ਦਾ ਸੇਵਨ ਕਰਨ ਦੇ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਤੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ।

ਜਿਹੜੇ ਲੋਕ ਸ਼ੂਗਰ ਦੇ ਮਰੀਜ਼ ਹਨ ਤੇ ਕਈ ਤਰ੍ਹਾਂ ਦੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਦਾ ਸੇਵਨ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਲੋਕਾਂ ਦੀ ਸ਼ੁਕਰ ਬਿਲਕੁੱਲ ਵੀ ਕੰਟਰੋਲ ਨਹੀਂ ਹੋ ਰਹੀ ਉਹ ਲੋਕ ਜੋ ਦੇ ਆਟੇ ਦੀ ਰੋਟੀ ਦਾ ਸੇਵਨ ਕਰਨਾ ਸ਼ੁਰੂ ਕਰ ਦੇਣ , ਕਿਉਂਕਿ ਉਨ੍ਹਾਂ ਲਈ ਇਹ ਆਟਾ ਕਿਸੇ ਵਰਦਾਨ ਨਾਲੋਂ ਘੱਟ ਨਹੀਂ ਹੈ ।

ਸੋ ਕਣਕ ਦੀ ਰੋਟੀ ਤਾਂ ਅਸੀਂ ਸਾਰੇ ਹੀ ਖਾਂਦੇ ਹਾਂ ਪਰ ਜੇਕਰ ਅਸੀਂ ਜੋ ਦੇ ਆਟੇ ਦਾ ਸੇਵਨ ਕਰਨਾ ਸ਼ੁਰੂ ਕਰ ਦੇਈਏ ਤਾਂ ਕਈ ਤਰ੍ਹਾਂ ਦੇ ਫ਼ਾਇਦੇ ਸਰੀਰ ਨੂੰ ਮਿਲਣਗੇ ਤੇ ਤੁਹਾਨੂੰ ਡਾਕਟਰਾਂ ਕੋਲ ਵੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ । ਜੌਂਆਂ ਦੇ ਆਟੇ ਵਿੱਚ ਇੰਨੀ ਤਾਕਤ ਹੈ ਕਿ ਬਿਨਾਂ ਸਰੀਰ ਤੇ ਬੁਰੇ ਪ੍ਰਭਾਵ ਪਏ ਇਹ ਸਰੀਰ ਨੂੰ ਤਾਕਤ ਪ੍ਰਦਾਨ ਕਰੇਗਾ ।

ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਇਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।