Home / ਹੋਰ ਜਾਣਕਾਰੀ / ਕੋਰੋਨਾ ਤੋਂ ਠੀਕ ਹੋ ਚੁਕੇ ਮਰੀਜਾਂ ਬਾਰੇ ਆਈ ਇਹ ਮਾੜੀ ਖਬਰ , ਪੈ ਗਈ ਇਹ ਨਵੀਂ ਚਿੰਤਾ

ਕੋਰੋਨਾ ਤੋਂ ਠੀਕ ਹੋ ਚੁਕੇ ਮਰੀਜਾਂ ਬਾਰੇ ਆਈ ਇਹ ਮਾੜੀ ਖਬਰ , ਪੈ ਗਈ ਇਹ ਨਵੀਂ ਚਿੰਤਾ

ਪੈ ਗਈ ਇਹ ਨਵੀਂ ਚਿੰਤਾ

ਬੀਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ ਕੇਂਦਰ ਰਹੇ ਵੂਹਾਨ ਸ਼ਹਿਰ ਦੇ ਇਕ ਮੁੱਖ ਹਸਪਤਾਲ ਵਿਚੋਂ ਠੀਕ ਹੋਏ ਕੋਰੋਨਾ ਵਾਇਰਸ ਦੇ ਇਕ ਸਮੂਹ ਦੇ ਲਏ ਗਏ ਨਮੂਨਿਆਂ ਵਿਚੋਂ 90 ਫੀਸਦੀ ਮਰੀਜ਼ਾਂ ਦੇ ਫੇਫੜੇ ਖਰਾਬ ਹੋਣ ਦੀ ਗੱਲ ਸਾਹਮਣੇ ਆਈ ਹੈ ਜਦਕਿ 5 ਫੀਸਦੀ ਮਰੀਜ਼ ਦੋਬਾਰਾ ਵਾਇਰਸ ਪਾਏ ਜਾਣ ਦੇ ਬਾਅਦ ਵੱਖ-ਵੱਖ ਕਰ ਦਿੱਤੇ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਵੂਹਾਨ ਯੂਨੀਵਰਸਿਟੀ ਦੇ ਝੋਂਗਨਨ ਹਸਪਤਾਲ ਵਿਚ ਇਲਾਜ ਕਰਵਾ ਰਹੇ ਨਿਰਦੇਸ਼ਕ ਪੇਂਗ ਝਿਓਂਗ ਦੀ ਅਗਵਾਈ ਵਿਚ ਇਕ ਦਲ ਅਪ੍ਰੈਲ ਤੋਂ ਹੀ ਠੀਕ ਹੋ ਚੁੱਕੇ 100 ਮਰੀਜ਼ਾਂ ਨੂੰ ਫਿਰ ਤੋਂ ਮਿਲ ਕੇ ਉਨ੍ਹਾਂ ਦੀ ਸਿਹਤ ਸਬੰਧੀ ਜਾਂਚ ਕਰ ਰਿਹਾ ਹੈ। ਅਧਿਐਨ ਵਿਚ ਸ਼ਾਮਲ ਲੋਕਾਂ ਦੀ ਉਮਰ ਲਗਭਗ 59 ਸਾਲ ਹੈ। ਸਰਕਾਰੀ ਗਲੋਬਲ ਟਾਈਮਜ਼ ਦੀ ਖਬਰ ਮੁਤਾਬਕ ਪਹਿਲੇ ਪੜਾਅ ਮੁਤਾਬਕ 90 ਫੀਸਦੀ ਮਰੀਜ਼ਾਂ ਦੇ ਫੇਫੜੇ ਅਜੇ ਵੀ ਖਰਾਬ ਸਥਿਤੀ ਵਿਚ ਹਨ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਫੇਫੜਿਆਂ ਤੋਂ ਹਵਾ ਦੇ ਪ੍ਰਵਾਹ ਦਾ ਕੰਮ ਅਜੇ ਤਕ ਸਿਹਤਯਾਬ ਲੋਕਾਂ ਵਰਗਾ ਨਹੀਂ ਹੋ ਸਕਿਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |