Home / ਹੋਰ ਜਾਣਕਾਰੀ / ਕੈਂਸਰ ਪੀੜਤ ਸੁਪਰ ਸਟਾਰ ਸੰਜੇ ਦੱਤ ਲਈ ਆਈ ਇਹ ਵੱਡੀ ਖਬਰ

ਕੈਂਸਰ ਪੀੜਤ ਸੁਪਰ ਸਟਾਰ ਸੰਜੇ ਦੱਤ ਲਈ ਆਈ ਇਹ ਵੱਡੀ ਖਬਰ

ਸੰਜੇ ਦੱਤ ਲਈ ਆਈ ਇਹ ਵੱਡੀ ਖਬਰ

ਬੋਲੀਵੁਡ ਦਾ ਮਸ਼ਹੂਰ ਸੁਪਰਸਟਾਰ ਸੰਜੇ ਦੱਤ ਕੈਂਸਰ ਦੇ ਇਲਾਜ ਲਈ ਹਸਪਤਾਲ ਦਾਖਲ ਹੈ ਅਤੇ ਜਲਦੀ ਹੀ ਉਹ ਕੈਂਸਰ ਦੇ ਇਲਾਜ ਲਈ ਅਮਰੀਕਾ ਜਾ ਰਹੇ ਹਨ। ਪਰ ਓਹਨਾ ਲਈ ਇੱਕ ਮਾੜੀ ਖਬਰ ਆ ਰਹੀ ਹੈ ਜਿਸ ਤੇ ਕਿਸੇ ਨੂੰ ਵੀ ਜਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ।

ਓਹਨਾ ਦੀ ਨਵੀਂ ਫਿਲਮ ਮਹੇਸ਼ ਭੱਟ ਵੱਲੋਂ ਡਾਇਰੈਕਟ ਕੀਤੀ ਫਿਲਮ ‘ਸੜਕ 2’ ਦਾ ਟ੍ਰੇਲਰ ਯੂਟਿਊਬ ‘ਤੇ ਮੋਸਟ ਡਿਸਲਾਈਕਡ ਫਿਲਮ ਦਾ ਟ੍ਰੇਲਰ ਬਣ ਗਿਆ ਸੀ, ਜਿਸ ਨੂੰ ਲੱਖਾਂ ਲੋਕਾਂ ਨੇ ਡਿਸਲਾਈਕ ਕੀਤਾ। ਆਲੀਆ ਭੱਟ, ਸੰਜੇ ਦੱਤ ਤੇ ਆਦਿੱਤਿਆ ਰਾਏ ਕਪੂਰ ਦੀ ਫਿਲਮ ‘ਸੜਕ 2’ ਲਈ ਪਿਛਲੇ ਮਹੀਨੇ ਦਾ ਸਮਾਂ ਬਿਲਕੁਲ ਚੰਗਾ ਨਹੀਂ ਰਿਹਾ। ਟ੍ਰੇਲਰ ਤੋਂ ਲੈ ਕੇ ਫਿਲਮ ਦੇ ਰਿਲੀਜ਼ ਤੇ ਉਸ ਤੋਂ ਬਾਅਦ ਇਸ ਦੀਆਂ ਰੇਟਿੰਗਾਂ ਤੱਕ ਇਹ ਫਿਲਮ ਬੁਰੀ ਤਰ੍ਹਾਂ ਪਛੜ ਗਈ ਹੈ।

ਓਟੀਟੀ ਪਲੇਟਫਾਰਮ ‘ਤੇ 28 ਅਗਸਤ ਨੂੰ ਰਿਲੀਜ਼ ਹੋਣ ਦੇ ਬਾਅਦ ਫਿਲਮ ਨੂੰ ਨਾ ਸਿਰਫ ਬੇਕਾਰ ਮੰਨਿਆ ਗਿਆ, ਬਲਕਿ ਫੇਮਸ ਰੇਟਿੰਗ ਪਲੇਟਫਾਰਮ ਆਈਐਮਡੀਬੀ ‘ਤੇ ਸਭ ਤੋਂ ਵੱਧ ਖਰਾਬ ਸਕੋਰ ਕਰਨ ਵਾਲੀ ਫਿਲਮ ਬਣ ਗਈ ਹੈ। ਫਿਲਮ ਰਿਵਿਊ ਦੀ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇੱਕ ਆਈਐਮਡੀਬੀ ‘ਤੇ ਦਰਸ਼ਕਾਂ ਨੇ ਸੜਕ 2 ਦੀ ਕਾਫੀ ਆਲੋਚਨਾ ਕੀਤੀ ਅਤੇ ਬਹੁਤ ਘਟ ਰੇਟਿੰਗ ਦਿੱਤੀ।

ਨਤੀਜਾ ਇਹ ਹੋਇਆ ਕਿ ਫਿਲਮ ਨੂੰ 10 ‘ਚੋਂ ਸਿਰਫ 1.1 ਦਾ ਸਕੋਰ ਮਿਲਿਆ ਅਤੇ ਆਈਐਮਡੀਬੀ ‘ਤੇ ਸਭ ਤੋਂ ਘੱਟ ਰੇਟਿੰਗ ਵਾਲੀ ਫਿਲਮ ਦਾ ਦਰਜਾ ਹਾਸਲ ਕਰ ਲਿਆ। ਕੋਰੋਨਾ ਕਾਰਨ ਥੀਏਟਰ ਬੰਦ ਹਨ, ਜਿਸ ਦੇ ਕਾਰਨ ਸੜਕ 2 ਵਰਗੀਆਂ ਕਈ ਹੋਰ ਫਿਲਮਾਂ ਡਿਜ਼ਨੀ + ਹੌਟਸਟਾਰ ‘ਤੇ ਰਿਲੀਜ਼ ਹੋਈਆਂ। ਸੜਕ 2 ਫਿਲਮ ਕਿਸੇ ਵੀ ਤਰਾਂ ਆਲੋਚਕਾਂ ਨੂੰ ਪ੍ਰਭਾਵਤ ਕਰਨ ‘ਚ ਅਸਫਲ ਰਹੀ ਤੇ ਹਰ ਕੋਈ ਇਸ ਨੂੰ ਇਕ ਫਲਾਪ ਫਿਲਮ ਦਾ ਟਾਈਟਲ ਦੇ ਰਿਹਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |