Home / ਹੋਰ ਜਾਣਕਾਰੀ / ਕਨੇਡਾ ਤੋਂ ਪੰਜਾਬ ਲਈ ਆਈ ਇਹ ਮਾੜੀ ਖਬਰ 2 ਮਹੀਨਿਆਂ ਦੇ ਬਾਅਦ

ਕਨੇਡਾ ਤੋਂ ਪੰਜਾਬ ਲਈ ਆਈ ਇਹ ਮਾੜੀ ਖਬਰ 2 ਮਹੀਨਿਆਂ ਦੇ ਬਾਅਦ

ਆਈ ਤਾਜਾ ਵੱਡੀ ਖਬਰ

ਮਾਪੇ ਕਿੰਨੀਆਂ ਸੱਧਰਾਂ ਦੇ ਨਾਲ ਬੱਚਿਆਂ ਨੂੰ ਪਾਲਦੇ ਹਨ ਅਤੇ ਕਈ ਮਾਪੇ ਬੱਚਿਆਂ ਦੇ ਵਧੀਆ ਭਵਿੱਖ ਲਈ ਬੱਚਿਆਂ ਨੂੰ ਵਿਦੇਸ਼ਾਂ ਚ ਸੈਟਲ ਕਰਨ ਲਈ ਭੇਜਦੇ ਹਨ ਕੇ ਉਹਨਾਂ ਦੇ ਬੱਚਿਆਂ ਦੀ ਜਿੰਦਗੀ ਵਧੀਆ ਤਰੀਕੇ ਨਾਲ ਸੈਟਲ ਹੋ ਜਾਵੇ। ਪਰ ਹੁੰਦਾ ਓਹੀ ਹੈ ਜੋ ਕਿਸਮਤ ਦੇ ਵਿਚ ਲਿਖਿਆ ਹੁੰਦਾ ਹੈ। ਅਜਿਹੀ ਹੀ ਇੱਕ ਵੱਡੀ ਮਾੜੀ ਖਬਰ ਕਨੇਡਾ ਤੋਂ ਆ ਰਹੀ ਹੈ।

ਕੈਲਗਰੀ- ਕੈਨੇਡਾ ਵਿਚ 25 ਜੁਲਾਈ ਨੂੰ ਸਿੱਖ ਨੌਜਵਾਨ ਦੀ ਫੋਟੋ ਖਿਚਵਾਉਂਦੇ ਹੋਏ ਨਹਿਰ ਵਿਚ ਡਿੱ – ਗ ਜਾਣ ਕਾਰਨ ਮੌਤ ਹੋ ਗਈ ਸੀ, ਉਸ ਦੀ ਲਾਸ਼ 2 ਮਹੀਨਿਆਂ ਬਾਅਦ ਮਿਲੀ ਹੈ। ਰਾਇਲ ਕੈਨੇਡੀਅਨ ਪੁਲਸ ਤੇ ਅਲਬਰਟਾ ਕਨਵਰਸੇਸ਼ਨ ਅਧਿਕਾਰੀਆਂ ਨੂੰ ਅਬਰਹਿਮ ਲੇਕ ਤੋਂ 23 ਸਾਲਾ ਪੰਜਾਬੀ ਦੀ। ਲਾ ਸ਼। ਮਿਲੀ।

ਕੈਲਗਰੀ ਨਿਵਾਸੀ ਗਗਨਦੀਪ ਸਿੰਘ ਖਾਲਸਾ ਆਪਣੇ ਦੋਸਤਾਂ ਨਾਲ ਉੱਤਰੀ ਸਸਕੈਚਵਨ ਵਿਚ ਘੁੰਮਣ ਗਿਆ ਸੀ ਤੇ ਤਸਵੀਰਾਂ ਖਿੱਚਵਾਉਂਦੇ ਹੋਏ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਦੀ ਵਿਚ ਡਿੱ – ਗ ਗਿਆ। ਗਗਨਦੀਪ ਕੈਲਗਰੀ ਨੇ ਬੋਅ ਵੈਲੀ ਕਾਲਜ ਤੋਂ ਪੜ੍ਹਾਈ ਕੀਤੀ ਸੀ ਤੇ ਇਕ ਮੈਡੀਕਲ ਦਫ਼ਤਰ ਵਿਚ ਕੰਮ ਕਰਦਾ ਸੀ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਇਕ ਨੌਜਵਾਨ ਜਿਸ ਨੇ ਬਹੁਤ ਸਾਰੇ ਸੁਪਨੇ ਸੱਚ ਕਰਨੇ ਸਨ, ਪਹਿਲਾਂ ਹੀ ਮੌਤ ਹੋ ਗਈ ।

ਜ਼ਿਕਰਯੋਗ ਹੈ ਕਿ 4 ਸਾਲ ਪਹਿਲਾਂ ਹੀ ਗਗਨਦੀਪ ਭਾਰਤ ਤੋਂ ਕੈਨੇਡਾ ਪੁੱਜਾ ਸੀ ਤੇ ਪੜ੍ਹਾਈ ਕਰਨ ਮਗਰੋਂ ਕੰਮ ਕਰ ਰਿਹਾ ਸੀ। ਫਿਲਹਾਲ ਉਹ ਪੱਕਾ ਹੋਣ ਦੀ ਉਡੀਕ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਵਿਆਹ ਵੀ ਕਰਵਾਉਣ ਵਾਲਾ ਸੀ ਪਰ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਨੇ ਹਿਲਾ ਕੇ ਰੱਖ ਦਿੱਤਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |