Home / ਟੈਕਨਾਲੋਜੀ / ਇਹ ਹੈ ਦੁਨੀਆਂ ਦਾ ਅਨੋਖਾ ਵਿਅਕਤੀ ਜੋ ਭੇਟ ਭਰਨ ਦੇ ਲਈ ਰੋਟੀ ਨਹੀਂ ਬਲਕਿ ਖਾਂਦਾ ਹੈ ਪੱਤੇ ਅਤੇ ਲੱਕੜਾ, ਜਾਣੋ ਕਿਉਂ

ਇਹ ਹੈ ਦੁਨੀਆਂ ਦਾ ਅਨੋਖਾ ਵਿਅਕਤੀ ਜੋ ਭੇਟ ਭਰਨ ਦੇ ਲਈ ਰੋਟੀ ਨਹੀਂ ਬਲਕਿ ਖਾਂਦਾ ਹੈ ਪੱਤੇ ਅਤੇ ਲੱਕੜਾ, ਜਾਣੋ ਕਿਉਂ

ਆਰੀ ਦੁਨੀਆਂ ਉਲਝਨਾ ਨਾਲ ਭਰੀ ਹੋਈ ਹੈ |ਇਸ ਪ੍ਰਿਥਵੀ ਤੇ ਅਜਿਹੀਆਂ ਘਟਨਾਵਾਂ ਅਤੇ ਲੋਕ ਦੇਖਣ ਨੂੰ ਮਿਲਦੇ ਹਨ, ਜਿੰਨਾਂ ਨੂੰ ਦੇਖਣ ਤੋਂ ਬਾਅਦ ਖੁੱਦ ਦੀਆਂ ਅੱਖਾਂ ਤੇ ਯਕੀਨ ਨਹੀਂ ਹੁੰਦਾ |ਇਸ ਦੁਨੀਆਂ ਵਿਚ ਹਰ-ਰੋਜ ਨਵੀਆਂ-ਨਵੀਆਂ ਘਟਨਾਵਾਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿੰਨਾਂ ਨੂੰ ਦੇਖ ਕੇ ਸੱਚ ਮੰਨਣਾ ਔਖਾ ਹੋ ਜਾਂਦਾ ਹੈ ਅਤੇ ਹਰ ਕੋਈ ਸੋਚਾਂ ਵਿਚ ਪਾਈ ਜਾਂਦਾ ਹੈ ਕਿ ਏਦਾ ਕਿਵੇਂ ਹੋ ਸਕਦਾ ਹੈ ਪਰ ਸਾਨੂੰ ਨਹੀਂ ਪਤਾ ਕਿ ਸਾਡੇ ਤੋਂ ਇਲਾਵਾ ਦੁਨੀਆਂ ਵਿਚ ਹੋਰ ਵੀ ਬਹੁਤ ਤਰਾਂ ਦੇ ਇਨਸਾਨ ਹੁੰਦੇ ਹਨ ਜਿੰਨਾਂ ਦਾ ਰਹਿਣਾ-ਰਹਿਣਾ ਆਮ ਇਨਸਾਨਾਂ ਤੋਂ ਬਿਲਕੁਲ ਅਲੱਗ ਹੁੰਦਾ ਹੈ |ਸਹੀ ਕਿਹਾ ਗਿਆ ਹੈ ਕਿ ਪ੍ਰਕਿਰਤੀ ਦੀ ਗੋਦ ਤੋਂ ਬੇਹਤਰ ਕੋਈ ਜਗ੍ਹਾ ਨਹੀ ਹੁੰਦੀ |ਜੇਕਰ ਤੁਸੀਂ ਪੂਰੀ ਤਰਾਂ ਨਾਪ ਪ੍ਰਕਿਰਤੀ ਦੇ ਨਿਯਮਾਂ ਦਾ ਪਾਲਣ ਕਰਦੇ ਹੋ ਅਤੇ ਉਸ ਉੱਪਰ ਨਿਰਭਰ ਰਹਿੰਦੇ ਹੋ ਤਾਂ ਤੁਹਾਡੀ ਸਰੁੱਖਿਆ ਵੀ ਪ੍ਰਕਿਰਤੀ ਜਰੂਰ ਕਰਦੀ ਹੈ |

ਜੇਕਰ ਤਸੀਂ ਭੁੱਖੇ ਹੋਵੋਂਗੇ ਤਾਂ ਤੁਹਾਡਾ ਪੇਟ ਭਰਨ ਦੇ ਲਈ ਭੋਜਨ ਵੀ ਪ੍ਰਕਿਰਤੀ ਹੀ ਹੋਵੇਗਾ |ਹਾਲਾਂਕਿ ਇਹ ਗੱਲ ਅਲੱਗ ਹੈ ਕਿ ਪ੍ਰਕਿਰਤੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਭੋਜਨ ਉਪਲਬਧ ਕਰਵਾਉਂਦੀ ਹੈ |ਤੁਸੀਂ ਅਕਸਰ ਕਿਸੇ ਜਾਨਵਰ ਨੂੰ ਦਰਖੱਤ ਦੇ ਪੱਤੇ ਖਾਂਦੇ ਹੋਏ ਦੇਖਿਆ ਪਰ ਪਰ ਕੀ ਤੁਸੀਂ ਕਦੇ ਕਿਸੇ ਵਿਅਕਤੀ ਨੂੰ ਦਰਖੱਤ ਦੇ ਪੱਤੇ ਭੋਜਨ ਦੇ ਰੂਪ ਵਿਚ ਖਾਂਦੇ ਹੋਏ ਦੇਖਿਆ ਹੈ |ਸ਼ਾਇਦ ਨਹੀਂ, ਤੁਹਾਨੂੰ ਸੁਣ ਕੇ ਤਾਂ ਬਹੁਤ ਅਜੀਬ ਲੱਗ ਰਿਹਾ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ |ਸ਼ਾਇਦ ਇਹ ਨਜਾਰਾ ਦੇਖ ਕੇ ਤੁਸੀਂ ਵੀ ਨਹੀਂ ਹੈਰਾਨ ਹੁੰਦੇ ਹੋਵੋਂ |ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਆਪਣੀ ਭੁੱਖ ਮਿਟਾਉਣ ਦੇ ਲਈ ਦਰਖੱਤ ਦੇ ਪੱਤੇ ਅਤੇ ਲੱਕੜਾਂ ਖਾਂਦਾ ਹੈ |ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਅੱਜ ਤੋਂ ਨਹੀਂ ਬਲਕਿ ਪਿੱਛਲੇ 25 ਸਾਲਾਂ ਤੋਂ ਲਗਾਤਾਰ ਪੇਟ ਭਰਨ ਦੇ ਲਈ ਇਹੀ ਖਾ ਰਿਹਾ ਹੈ |

ਦਰਾਸਲ ਅਸੀਂ ਜਿਸ ਵਿਅਕਤੀ ਦੀ ਗੱਲ ਕਰ ਰਹੇ ਹਾਂ ਉਹ ਪਾਕਿਸਤਾਨ ਦੇ ਗੁਜਰਾਵਾਲਾ ਦਾ ਰਹਿਣ ਵਾਲਾ ਮਹਿਮੂਦ ਬਟ ਹੈ |ਤੁਹਾਨੂੰ ਦੱਸ ਦਿੰਦੇ ਹਾਂ ਕੁੱਝ ਸਮਾਂ ਪਹਿਲਾਂ ਮਹਿਮੂਦ ਦੀ ਆਰਥਿਕ ਹਾਲਤ ਕਾਫੀ ਖਰਾਬ ਹੋ ਗਈ ਸੀ |ਉਸਦੇ ਕੋਲ ਆਪਣਾ ਪੇਟ ਭਰਨ ਤੱਕ ਦਾ ਵੀ ਪੈਸਾ ਵੀ ਨਹੀਂ ਸੀ |ਉਸਨੇ ਆਪਣਾ ਪੇਟ ਭਰਨ ਦੇ ਲਈ ਭਿਖ ਮੰਗਣੀ ਚੰਗੀ ਨਹੀਂ ਸਮਝੀ |ਇਸ ਤੋਂ ਬਾਅਦ ਉਸਨੇ ਜਿੰਦਾ ਰਹਿਣ ਦੇ ਲਈ ਦਰਖੱਤਾਂ ਦੇ ਪੱਤੇ ਅਤੇ ਲੱਕੜਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ |ਹਾਲਾਂਕਿ ਅੱਜ ਮਹਿਮੂਦ ਦੀ ਆਰਥਿਕ ਹਾਲਤ ਠੀਕ ਹੋ ਗਈ ਹੈ, ਪਰ ਉਸਨੂੰ ਪੱਤੇ ਖਾਣ ਦੀ ਆਦਤ ਲੱਗ ਚੁੱਕੀ ਹੈ |ਇੰਨਾਂ ਹੀ ਨਹੀਂ ਦਰਖੱਤਾਂ ਦੇ ਪੱਤੇ ਖਾਣ ਦੇ ਬਾਵਜੂਦ ਖਾਣੇ ਤੇ ਵੀ ਉਹ ਪੂਰੀ ਤਰਾਂ ਧਿਆਨ ਦਿੰਦਾ ਹੈ |ਉਸਨੂੰ ਕੋਈ ਵੀ ਬਿਮਾਰੀ ਨਹੀਂ ਹੈ, ਅਤੇ ਉਹ ਡਾਕਟਰ ਦੇ ਕੋਲ ਵੀ ਬਹੁਤ ਘੱਟ ਜਾਂਦਾ ਹੈ |ਹੁਣ ਉਸਨੂੰ ਦਰਖੱਤਾਂ ਦੇ ਪੱਤੇ ਖਾਣਾ ਚੰਗਾ ਲੱਗਦਾ ਹੈ |ਯਕੀਨਨ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਵੀ ਹੈਰਾਨੀ ਹੋ ਜਾਵੇਗੀ |