Home / ਹੋਰ ਜਾਣਕਾਰੀ / ਇਸ ਮਸ਼ਹੂਰ ਮੁੰਡੇ ਨੇ ਜੋ ਕੀਤਾ, ਵੱਡੇ ਵੱਡੇ ਅੰਬਾਨੀ ਵਰਗੇ ਅਮੀਰ ਬੰਦੇ ਵੀ ਨਾ ਕਰ ਸਕੇ

ਇਸ ਮਸ਼ਹੂਰ ਮੁੰਡੇ ਨੇ ਜੋ ਕੀਤਾ, ਵੱਡੇ ਵੱਡੇ ਅੰਬਾਨੀ ਵਰਗੇ ਅਮੀਰ ਬੰਦੇ ਵੀ ਨਾ ਕਰ ਸਕੇ

ਮੁੰਡੇ ਨੇ ਜੋ ਕੀਤਾ ਵੱਡੇ ਵੱਡੇ ਅਮੀਰ ਬੰਦੇ ਵੀ ਨਾ ਕਰ ਸਕੇ

ਪ੍ਰਸਿੱਧ ਬਾਲੀਵੁੱਡ ਕਲਾਕਾਰ ਸੋਨੂੰ ਸੂਦ ਨੇ ਲਾ-ਕ-ਡਾ-ਊ-ਨ ਦੌਰਾਨ ਬਾਹਰੀ ਸੂਬਿਆਂ ਵਿੱਚ ਫਸੇ ਹੋਏ ਯੂਪੀ ਬਿਹਾਰ ਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੋ ਘਰੀਂ ਭੇਜਣ ਦਾ ਮਹਾਨ ਉਪਰਾਲਾ ਕੀਤਾ ਹੈ। ਸੋਨੂੰ ਸੂਦ ਪਹਿਲਾਂ ਬੱਸਾਂ ਅਤੇ ਫਲਾਈਟ ਰਾਹੀਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜ ਚੁੱਕੇ ਹਨ। ਪਰ ਹੁਣ ਰੇਲ ਸੇਵਾ ਚਾਲੂ ਹੋ ਜਾਣ ਤੇ ਉਨ੍ਹਾਂ ਨੇ ਇਨ੍ਹਾਂ ਮਜ਼ਦੂਰਾਂ ਨੂੰ ਮੁੰਬਈ ਦੇ ਥਾਣਾ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਉਨ੍ਹਾਂ ਦੇ ਘਰ ਭੇਜਿਆ। ਉਨ੍ਹਾਂ ਨੇ ਸਟੇਸ਼ਨ ਤੋਂ ਮਜ਼ਦੂਰਾਂ ਨੂੰ ਵਿ-ਦਾ ਕੀਤਾ।

ਉਨ੍ਹਾਂ ਨੂੰ ਕਰੋਨਾ ਦੇ ਸਬੰਧ ਵਿੱਚ ਵਿਸ਼ੇਸ਼ ਸਾ-ਵ-ਧਾ-ਨੀ-ਆਂ ਵਰਤਣ ਦੀ ਸਲਾਹ ਦਿੱਤੀ। ਮਜ਼ਦੂਰਾਂ ਨੇ ਜਿੱਥੇ ਸੋਨੂੰ ਸੂਦ ਦੀ ਪ੍ਰਸੰਸਾ ਕੀਤੀ। ਉੱਥੇ ਹੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਸੋਨੂੰ ਸੂਦ ਸਮਾਜ ਸੇਵਾ ਦੇ ਤੌਰ ਤੇ ਜਨਤਾ ਵਿੱਚ ਹਰਮਨ ਪਿਆਰੇ ਹੋ ਗਏ ਹਨ। ਇਸ ਉਪਕਾਰ ਦੇ ਕੰਮ ਵਿੱਚ ਉਨ੍ਹਾਂ ਦੀ ਟੀਮ ਦੇ ਮੈਂਬਰ ਵੀ ਉਨ੍ਹਾਂ ਨਾਲ ਡਟ ਕੇ ਸਾਥ ਦੇ ਰਹੇ ਹਨ। ਲਾ-ਕ-ਡਾ-ਉ-ਨ ਕਾਰਨ ਵੱਖ ਵੱਖ ਸੂਬਿਆਂ ਦੇ ਮਜ਼ਦੂਰ ਲੋਕ ਦੂਸਰੇ ਸੂਬਿਆਂ ਵਿੱਚ ਫਸ ਗਏ। ਆਵਾਜਾਈ ਦੇ ਸਾਧਨ ਬੰਦ ਹੋ ਗਏ। ਉਹ ਘਰ ਨਹੀਂ ਸੀ ਜਾ ਸਕਦੇ।

ਇਹ ਲੋਕ ਮਾਰਚ ਮਹੀਨੇ ਵਿੱਚ ਫਸ ਗਏ ਸਨ। ਪਹਿਲਾਂ ਤਾਂ ਸੋਨੂੰ ਸੂਦ ਇਸ ਤਰ੍ਹਾਂ ਫ ਸੇ ਹੋਏ ਲੋਕਾਂ ਨੂੰ ਬੱਸਾਂ ਅਤੇ ਫਲਾਈਟਾਂ ਰਾਹੀਂ ਕੱਢਦੇ ਰਹੇ। ਹੁਣ ਟਰੇਨਾ ਚੱਲਣ ਨਾਲ ਉਨ੍ਹਾਂ ਨੇ ਇਨ੍ਹਾਂ ਮਜ਼ਦੂਰਾਂ ਨੂੰ ਟਰੇਨਾਂ ਰਾਹੀਂ ਘਰ ਭੇਜਣਾ ਸ਼ੁਰੂ ਕਰ ਦਿੱਤਾ। ਹੁਣ ਮੁੰਬਈ ਦੇ ਥਾਣਾ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਲੋਕਾਂ ਨੂੰ ਯੂਪੀ ਬਿਹਾਰ ਵਿੱਚ ਉਨ੍ਹਾਂ ਦੇ ਘਰੋ ਘਰੀ ਭੇਜਿਆ ਗਿਆ। ਸੋਨੂੰ ਸੂਦ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਉਹ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦਿੰਦੇ ਹਨ।

ਜਿਸ ਕਰਕੇ ਸੋਨੂੰ ਦੇ ਪ੍ਰਸ਼ੰਸਕ ਉਨ੍ਹਾਂ ਨਾਲ ਆਪਣੇ ਨਿੱ ਜੀ ਮਾਮਲੇ ਵੀ ਸਾਂਝੇ ਕਰਨ ਲੱਗੇ ਹਨ। ਇਸ ਦਾ ਕਾਰਨ ਉਨ੍ਹਾਂ ਦਾ ਆਪਣੇ ਪ੍ਰਸ਼ੰਸਕਾਂ ਵਿੱਚ ਹਰਮਨ ਪਿਆਰੇ ਹੋਣਾ ਵੀ ਸਮਝਿਆ ਜਾਂਦਾ ਹੈ। ਉਹ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੰਦੇ ਹਨ। ਸੁਸ਼ਮਾ ਅਚਾਰੀਆ ਨਾਮ ਦੀ ਵਿਆਹੁਤਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਸੋਨੂੰ ਸੂਦ ਨੂੰ ਪੁੱਛਿਆ ਕਿ ਤੁਸੀਂ ਉਨ੍ਹਾਂ ਦੇ ਮ-ਸ-ਲੇ ਦਾ ਹੱਲ ਕਰ ਸਕਦੇ ਹੋ। ਉਹ ਲਾ-ਕ-ਡਾ-ਊ-ਨ ਦੌਰਾਨ ਆਪਣੇ ਪਤੀ ਨਾਲ ਰਹਿ ਕੇ ਅੱ ਕ ਚੁੱਕੀ ਹੈ।

ਇਸ ਲਈ ਉਹ ਚਾਹੁੰਦੀ ਹੈ ਕਿ ਹੁਣ ਉਹ ਵੱਖਰੇ ਵੱਖਰੇ ਰਹਿਣ। ਉਸ ਨੇ ਸੋਨੂੰ ਨੂੰ ਕਿਹਾ ਕਿ ਉਹ ਉਸ ਦੇ ਪਤੀ ਨੂੰ ਕਿਧਰੇ ਹੋਰ ਪਾਸੇ ਭੇਜਣ ਦਾ ਪ੍ਰਬੰਧ ਕਰ ਦੇਣ ਜਾਂ ਫਿਰ ਉਸ ਨੂੰ ਆਪਣੇ ਪੇਕੇ ਘਰ ਆਪਣੀ ਮਾਂ ਕੋਲ ਭੇਜਣ ਦਾ ਪ੍ਰਬੰਧ ਕਰ ਦੇਣ ਤਾਂ ਕਿ ਉਨ੍ਹਾਂ ਦਾ ਮਸਲਾ ਹੱਲ ਹੋ ਜਾਵੇ। ਇਸ ਤੇ ਸੋਨੂੰ ਨੇ ਬਹੁਤ ਵਧੀਆ ਉੱਤਰ ਦਿੱਤਾ। ਉਨ੍ਹਾਂ ਨੇ ਉਸ ਔਰਤ ਨੂੰ ਕਿਹਾ ਕਿ ਉਨ੍ਹਾਂ ਦੇ ਮਸਲੇ ਦਾ ਹੱਲ ਸੋਨੂੰ ਕੋਲ ਹੈ। ਉਹ ਪਤੀ ਪਤਨੀ ਦੋਵਾਂ ਨੂੰ ਹੀ ਕੁਝ ਸਮਾਂ ਲਈ ਗੋਆ ਭੇਜ ਸਕਦੇ ਹਨ। ਸੋਨੂੰ ਸੂਦ ਅੱਜ ਕੱਲ੍ਹ ਸਮਾਜ ਸੇਵਾ ਨੂੰ ਤਰਜੀਹ ਦੇ ਰਹੇ ਹਨ।