Home / ਹੋਰ ਜਾਣਕਾਰੀ / ਇਸ ਪੰਜਾਬੀ ਗਾਇਕ ਨਾਲ ਹੋਈ ਮਾੜੀ-ਹੁਣ ਗਾਇਕ ਨੇ ਕੀਤਾ ਇਹ ਚੈਲੈਂਜ

ਇਸ ਪੰਜਾਬੀ ਗਾਇਕ ਨਾਲ ਹੋਈ ਮਾੜੀ-ਹੁਣ ਗਾਇਕ ਨੇ ਕੀਤਾ ਇਹ ਚੈਲੈਂਜ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਕਿਸਾਨੀ ਸੰਘਰਸ਼ ਨੂੰ ਪਹਿਲੇ ਦਿਨ ਤੋਂ ਹੀ ਪੰਜਾਬੀ ਗਾਇਕਾ ਅਤੇ ਅਦਾਕਾਰਾ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਕਰੋਨਾ ਹੋਣ ਵਾਲੇ ਲੋਕਾਂ ਲਈ ਵੀ ਅੱਗੇ ਆ ਕੇ ਇਹਨਾਂ ਕਲਾਕਾਰਾਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਪਿਛਲੇ ਸਾਲ ਤੋਂ ਹੀ ਬਹੁਤ ਸਾਰੇ ਲੋਕ ਕਰੋਨਾ ਦੇ ਕਾਰਨ ਆਰਥਿਕ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਨ੍ਹਾਂ ਦੀਆਂ ਮੁ-ਸ਼-ਕ-ਲਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਗਾਇਕਾਂ ਵੱਲੋਂ ਅੱਗੇ ਆ ਕੇ ਉਨ੍ਹਾਂ ਨੂੰ ਮਦਦ ਮੁਹਈਆ ਕਰਵਾਈ ਜਾ ਰਹੀ ਹੈ। ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਸਾਰੇ ਗਾਇਕ ਅਤੇ ਅਦਾਕਾਰਾ ਵੱਲੋਂ ਸ਼ਿਰਕਤ ਕਰਕੇ ਇਸ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਨੂੰ ਹਮਾਇਤ ਦਿੱਤੀ ਜਾ ਰਹੀ ਹੈ।

ਉੱਥੇ ਹੀ ਬਹੁਤ ਸਾਰੇ ਗਾਇਕ ਆਪਣੀਆਂ ਨਿੱਜੀ ਗੱਲਾਂ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਬਣੇ ਰਹਿੰਦੇ ਹਨ। ਹੁਣ ਇਸ ਪੰਜਾਬੀ ਗਾਇਕ ਨਾਲ। ਕੁੱ-ਟ-ਮਾ-ਰ। ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਗਾਇਕ ਵੱਲੋਂ ਇਹ ਚੈਲੰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਅਤੇ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਗੀਤਕਾਰ, ਗਾਇਕ ਅਤੇ ਰੈਪਰ ਦੀ ਇਕ ਵੀਡੀਓ ਜਾਰੀ ਕੀਤੀ ਗਈ ਹੈ। ਇਹ ਵੀਡੀਓ ਇਸ ਗਾਇਕ ਦੀ ਹੋਈ। ਕੁੱ-ਟ-ਮਾ-ਰ। ਦੀ ਹੈ। ਜੋ ਵੀਡਿਓ ਵਾਇਰਲ ਹੋ ਰਹੀ ਹੈ।

ਇਸ ਦੇ ਬਾਰੇ ਪੰਜਾਬੀ ਗਾਇਕ ਕਪਤਾਨ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਇਹ ਵੀਡੀਉ ਇੱਕ ਸਾਲ ਪੁਰਾਣੀ ਹੈ। ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਚੜ੍ਹਾਈ ਨੂੰ ਦੇਖਦੇ ਹੋਏ ਉਨ੍ਹਾਂ ਨਾਲ ਅਜਿਹਾ ਕੀਤਾ ਗਿਆ ਹੈ, ਤਾਂ ਜੋ ਮੈਂ ਵਧੇਰੇ ਅੱਗੇ ਨਾ ਜਾ ਸਕਾ। ਉਥੇ ਹੀ ਪੰਜਾਬੀ ਗਾਇਕ ਕਪਤਾਨ ਵੱਲੋਂ ਇਹ ਚੈਲਿੰਜ ਵੀ ਕੀਤਾ ਗਿਆ ਹੈ ਕਿ ਜਿਨ੍ਹਾਂ 12 13 ਵਿਅਕਤੀਆਂ ਵੱਲੋਂ ਉਨ੍ਹਾਂ ਨਾਲ ਇਹ ਸਭ ਕੁਝ ਕੀਤਾ ਗਿਆ ਹੈ ਅਗਰ ਉਹ ਇਕੱਲੇ ਇਕੱਲੇ ਹੋਣ ਤਾਂ ਉਸ ਦਾ ਮੁ-ਕਾ-ਬ-ਲਾ ਕਰਨ। ਉਸ ਸਮੇਂ ਉਹ 12-13 ਜਾਣੇ ਸਨ ਤੇ ਮੈਂ ਇਕੱਲਾ ਸੀ।

ਉਨ੍ਹਾਂ ਕਿਹਾ ਕਿ ਉਸ ਸਮੇਂ ਜੋ ਸਹੀ ਲੱਗਿਆ ਉਹ ਕੀਤਾ। ਅਗਰ ਮੈਂ ਬਹਾਦਰੀ ਦਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਮੇਰੇ ਨਾਲ ਹੋਰ ਮਾ-ੜਾ ਹੋ ਸਕਦਾ ਸੀ। ਪੰਜਾਬੀ ਗਾਇਕ ਕਪਤਾਨ ਵੱਲੋਂ ਤੀਸ ਖਾਂ ਅਤੇ ਕਿੱਕਲੀ ਵਰਗੇ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਗਏ ਹਨ। ਉਨ੍ਹਾਂ ਨੇ ਆਪਣੀ ਵਾਇਰਲ ਹੋਈ ਇਸ ਵੀਡੀਓ ਬਾਰੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨੂੰ ਸਾਰਾ ਕੁਝ ਸਾਫ ਸਾਫ ਦੱਸ ਦਿੱਤਾ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਹੈ ਕਿ ਉਸ ਘਟਨਾ ਨੂੰ ਅੰ-ਜਾ-ਮ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦਾ ਆਪਣਾ ਹੀ ਸਾਥੀ ਸੀ।