Home / ਹੋਰ ਜਾਣਕਾਰੀ / ਇਥੇ ਹੋ ਗਿਆ ਵੱਡਾ ਕਾਂਡ ਸਾਰੇ ਸ਼ਹਿਰ ਚ ਹੋ ਗਿਆ ਅਲਰਟ ਜਾਰੀ, ਤਾਜਾ ਵੱਡੀ ਖਬਰ

ਇਥੇ ਹੋ ਗਿਆ ਵੱਡਾ ਕਾਂਡ ਸਾਰੇ ਸ਼ਹਿਰ ਚ ਹੋ ਗਿਆ ਅਲਰਟ ਜਾਰੀ, ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਪੁਲਿਸ ਵੱਲੋਂ ਜਿੱਥੇ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਕਈ ਤਰ੍ਹਾਂ ਦੇ ਸਖ਼ਤ ਆਦੇਸ਼ ਲਾਗੂ ਕੀਤੇ ਗਏ ਹਨ। ਉੱਥੇ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਚੌਕਸੀ ਵਰਤੀ ਜਾਂਦੀ ਹੈ। ਜਿੱਥੇ ਪੁਲਿਸ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਹੀ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰ-ਜ਼ਾ-ਮ ਦੇਣ ਲਈ ਕੋਈ ਨਾ ਕੋਈ ਯੋਜਨਾ ਬਣਾ ਲਈ ਜਾਂਦੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੰਦੀਆਂ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਜਾਂਦੀ।

ਹੁਣ ਇੱਥੇ ਵੱਡਾ ਕਾਂਡ ਹੋਇਆ ਹੈ ਜਿਸ ਲਈ ਸਾਰੇ ਸ਼ਹਿਰ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਹੀਰਿਆ ਦੀ ਚੋਰੀ ਹੋਣ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਸ ਘਟਨਾ ਨੂੰ ਸੈਕਟਰ 23 ਵਿੱਚ ਇੱਕ ਭਰੋਸੇ ਯੋਗ ਹੀਰਿਆਂ ਨੂੰ ਤਰਾਸ਼ਣ ਵਾਲੇ ਕਾਰੀਗਰ ਵੱਲੋਂ ਅੰ-ਜਾ-ਮ ਦਿੱਤਾ ਗਿਆ ਹੈ। ਜਿਸ ਨੇ ਲਗ ਭਗ ਇੱਕ ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਚੋਰੀ ਕੀਤਾ।

ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਸਵੇਰ ਦੇ ਸਮੇਂ ਦੁਕਾਨ ਦੇ ਮਾਲਕ ਨੂੰ ਇਕ ਕਰਮਚਾਰੀ ਵੱਲੋਂ ਫੋਨ ਕਰਕੇ ਇਸ ਘਟਨਾ ਬਾਰੇ ਦੱਸਿਆ ਗਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਅਨੂਪ ਨੇ ਦੱਸਿਆ ਕਿ ਐੱਸਸੀਓ 45 ਵਿੱਚ 3 ਮੰਜਿਲ ਵਿਚ ਹੀਰੇ ਨੂੰ ਤਰਾਸ਼ਣ ਅਤੇ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ। ਜਿੱਥੇ ਕੁਝ ਕਾਰੀਗਰ ਰਾਤ ਦੇ ਸਮੇਂ ਕੰਮ ਕਰਦੇ ਸਨ ਅਤੇ ਉੱਥੇ ਹੀ ਸੌਂ ਜਾਂਦੇ ਸਨ। ਉਸ ਦਿਨ ਵੀ ਚਾਰ ਕਾਰੀਗਰ ਕੰਮ ਕਰ ਰਹੇ ਸਨ। ਜਿਨ੍ਹਾਂ ਵਿੱਚ ਇਕ ਕਾਰੀਗਰ ਆਕਾਸ਼ ਵੀ ਮੌਜੂਦ ਸੀ।

ਜਿਸ ਵੱਲੋਂ ਨਾਲ ਦੇ ਵਿਅਕਤੀਆਂ ਨੂੰ ਨ-ਸ਼ੀ-ਲਾ ਪਦਾਰਥ ਖੁਆ ਕੇ ਬੇ-ਹੋ-ਸ਼ ਕਰ ਦਿੱਤਾ ਗਿਆ ਹੈ ਲੋਹੇ ਦੇ ਲੋਕਰ ਨੂੰ ਕਟਰ ਨਾਲ ਕੱ-ਟ ਕੇ ਉਸ ਵਿੱਚ ਪਏ ਹੋਏ ਹੀਰੇ ਅਤੇ ਸੋਨੇ ਦੇ ਗਹਿਣੇ ਲੈ ਕੇ ਦੁਕਾਨ ਨੂੰ ਬਾਹਰ ਤੋਂ ਤਾਲਾ ਲਗਾ ਦਿੱਤਾ ਗਿਆ। ਇਸ ਸਾਰੀ ਘਟਨਾ ਨੂੰ ਅੰ-ਜਾ-ਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਸਵੇਰ ਨੂੰ ਬਾਕੀ ਕਾਰੀਗਰਾਂ ਨੂੰ ਹੋਸ਼ ਆਉਣ ਤੇ ਉਨ੍ਹਾਂ ਵੱਲੋ ਦੁਕਾਨ ਦੇ ਮਾਲਕ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਇਸ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਰੈਂਸਿਕ ਟੀਮ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ।