Home / ਹੋਰ ਜਾਣਕਾਰੀ / ਆਹ ਤੇ ਨਹਿਲੇ ਨੂੰ ਦਹਿਲਾ ਮਿਲ ਗਿਆ – ਆਈ ਤਾਜਾ ਵੱਡੀ ਖਬਰ ਸਾਰੇ ਪੰਜਾਬ ਚ ਚਰਚਾ

ਆਹ ਤੇ ਨਹਿਲੇ ਨੂੰ ਦਹਿਲਾ ਮਿਲ ਗਿਆ – ਆਈ ਤਾਜਾ ਵੱਡੀ ਖਬਰ ਸਾਰੇ ਪੰਜਾਬ ਚ ਚਰਚਾ

ਆਈ ਤਾਜਾ ਵੱਡੀ ਖਬਰ
ਤਾਜਾ ਵੱਡੀ ਖਬਰ ਪੰਜਾਬ ਦੇ ਬਰਨਾਲਾ ਤੋਂ ਆ ਰਹੀ ਹੈ ਜਿਸਦੀ ਚਰਚਾ ਸਾਰੇ ਪੰਜਾਬ ਚ ਹੋ ਰਹੀ ਹੈ ਅਤੇ ਹਰ ਕੋਈ ਹੈਰਾਨ ਹੋ ਰਿਹਾ ਹੈ ਇਸ ਖਬਰ ਨੂੰ ਸੁਣਕੇ। ਦਰਅਸਲ ਵਿਚ ਇਹ ਮਾਮਲਾ ਬਿਜਲੀ ਮਹਿਕਮੇ ਅਤੇ ਪੰਜਾਬ ਪੁਲਸ ਦਾ ਹੈ।

ਥਾਣਾ ਸਦਰ ਬਰਨਾਲਾ ਨਜ਼ਦੀਕ ‘ਚ ਇਕ ਕਾਰ ਸਵਾਰ ਪਾਵਰਕਾਮ ਸਬ ਡਵੀਜ਼ਨ ਮਹਿਲ ਕਲਾਂ ਦੇ ਜੇਈ ਜਗਦੀਪ ਸਿੰਘ ਤੇ ਮੋਟਰਸਾਈਕਲ ਸਵਾਰ ਥਾਣਾ ਸਿਟੀ-1 ਦੇ ਏਐੱਸਆਈ ਦਰਸ਼ਨ ਸਿੰਘ ਦਾ ਐਕ ਸੀ- ਡੈਂ ਟ ਹੋਣ ਕਾਰਨ। ਵਿ -ਵਾ- ਦ। ਹੋ ਗਿਆ ਸੀ। ਇਸ ਦੌਰਾਨ ਪਾਵਰਕਾਮ ਦੇ ਜੇਈ। ਨੇ ਪੁਲਿਸ ‘ਤੇ। ਦੋ – ਸ਼। ਲਗਾਏ ਕਿ ਪੁਲਿਸ ਮੁਲਾਜ਼ਮਾਂ ਨੇ ਉਸ ਦੀ। ਕੁੱ – ਟ- ਮਾ- ਰ। ਕੀਤੀ ਤੇ ਉਸ ਤੋਂ 5 ਹਜ਼ਾਰ ਰੁਪਏ ਵੀ ਲੈ ਲਏ।

ਇਸ ਤੋਂ ਬਾਅਦ ਜੇਈ ਜਗਦੀਪ ਸਿੰਘ ਨੇ ਆਪਣੇ ਨਾਲ ਪਾਵਰਕਾਮ ਦੇ ਹੋਰ ਅਧਿਕਾਰੀਆਂ ਨੂੰ ਲੈ ਕੇ ਥਾਣਾ ਸਿਟੀ 1 ‘ਚ ਪੁਲਿਸ ਵਲੋਂ ਬਿਜਲੀ ਚੋ-ਰੀ ਕਰ ਕੇ ਚਲਾਏ ਜਾ ਰਹੇ ਏਸੀ ਵਾਲੀ ਕੁੰ-ਡੀ ਨੂੰ ਫੜ ਲਿਆ। ਪਾਵਰਕਾਮ ਨੇ ਥਾਣਾ ਸਿਟੀ-1 ਨੂੰ 2 ਲੱਖ 26 ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਦਿੱਤਾ।

ਥਾਣੇ ‘ਚ ਫੜੀ ਗਈ ਬਿਜਲੀ ਚੋ-ਰੀ ਦੀ ਵੀਡਿਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪਾਵਰਕਾਮ ਦੇ ਕਈ ਸੰਗਠਨਾਂ ਦੀ ਸੰਯੁਕਤ ਐਕ ਸ਼ਨ ਕਮੇਟੀ ਪੁਲਿਸ ਮੁਲਾਜ਼ਮਾਂ ‘ਤੇ ਕਾਰਵਾਈ ਕਰਨ ਲਈ ਇਕਜੁੱਟ ਹੋ ਗਈ ਹੈ। ਇਸ ਮਾਮਲੇ ‘ਚ ਪੁਲਿਸ ਤੇ ਪਾਵਰਕਾਮ ਸੰਗਠਨ ਆਹਮੋ-ਸਾਹਮਣੇ ਡ ਟ ਗਏ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |