Home / ਹੋਰ ਜਾਣਕਾਰੀ / ਆਹ ਚਕੋ ਸੰਨੀ ਦਿਓਲ ਬਾਰੇ ਆ ਗਈ ਵੱਡੀ ਖਬਰ – ਸਾਰੇ ਪੰਜਾਬ ਚ ਹੋ ਰਹੀ ਚਰਚਾ

ਆਹ ਚਕੋ ਸੰਨੀ ਦਿਓਲ ਬਾਰੇ ਆ ਗਈ ਵੱਡੀ ਖਬਰ – ਸਾਰੇ ਪੰਜਾਬ ਚ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਐਕਟਰ ਅਤੇ ਸਾਂਸਦ ਸੰਨੀ ਦਿਓਲ ਦੇ ਬਾਰੇ ਵਿਚ ਆ ਰਹੀ ਹੈ ਜਿਸ ਦੀ ਚਰਚਾ ਸਾਰੇ ਪੰਜਾਬ ਵਿਚ ਹੋ ਰਹੀ ਹੈ। ਚੋਣਾਂ ਜਿੱਤ ਕੇ ਮੁੰਬਈ ਦਾ ਰੁਖ ਕਰਨ ਵਾਲੇ ਸੰਨੀ ਦਿਓਲ ਨੂੰ ਤਾਲਾਬੰਦੀ ਲੱਗਣ ਦੇ ਪੰਜ ਮਹੀਨਿਆਂ ਬਾਅਦ ਆਖਰਕਾਰ ਆਪਣੇ ਹਲਕਾ ਵਾਸੀਆਂ ਦੀ ਯਾਦ ਆ ਹੀ ਗਈ। ਜਾਣਕਾਰੀ ਮੁਤਾਬਕ ਸੰਨੀ ਦਿਓਲ ਨੇ ਪੰਜ ਮਹੀਨਿਆਂ ਬਾਅਦ ਆਪਣੇ ਹਲਕੇ ਦੇ ਸਿਵਲ ਹਸਪਤਾਲਾਂ ਨੂੰ ਕੋਰੋਨਾ ਨਾਲ। ਲ -ੜ – ਨ ਦਾ ਜ਼ਰੂਰੀ ਸਾਮਾਨ ਭੇਜਿਆ, ਜਿਸ ‘ਚ 1000 ਪੀ.ਪੀ.ਈ. ਕਿੱਟਾਂ, 1000 ਮਾਸਕ ਅਤੇ 1000 ਬੈੱਡਸ਼ੀਟਸ ਸ਼ਾਮਲ ਹਨ।

ਦੱਸ ਦੇਈਏ ਕਿ ਕੋਰੋਨਾ ਨੂੰ ਪੰਜਾਬ ‘ਚ ਫੈਲੇ ਤਕਰੀਬਨ ਪੰਜ ਮਹੀਨੇ ਹੋ ਚੁੱਕੇ ਹਨ। ਹਲਕੇ ਦੇ ਲੋਕਾਂ ਨੂੰ ਜਿਸ ਸਮੇਂ ਮਦਦ ਦੀ ਲੋੜ ਸੀ ਸੰਨੀ ਦਿਓਲ ਕਿਤੇ ਵੀ ਦਿਖਾਈ ਨਹੀਂ ਦਿੱਤੇ। ਪਰ ਹੁਣ ਪੰਜ ਮਹੀਨਿਆਂ ਬਾਅਦ ਆਖਰਕਾਰ ਉਨ੍ਹਾਂ ਦੀ ਨੀਂਦ ਖੁੱਲ੍ਹ ਹੀ ਗਈ ਤੇ ਉਨ੍ਹਾਂ ਨੂੰ ਆਪਣੇ ਹਲਕੇ ਦੇ ਲੋਕਾਂ ਦਾ ਹਾਲ ਜਾਨਣ ਦਾ ਖਿਆਲ ਆ ਹੀ ਗਿਆ।

ਦੂਜੇ ਪਾਸੇ ਪਠਾਨਕੋਟ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਇਸ ਮਦਦ ਲਈ ਸੰਨੀ ਦਿਓਲ ਦਾ ਧੰਨਵਾਦ ਕੀਤਾ ਹੈ.ਪਰ ਲੋਕ ਅਜੇ ਵੀ ਇਹੀ ਸੋਚ ਰਹੇ ਨੇ ਕਿ ਸਾਂਸਦ ਸਾਬ੍ਹ ਉਨ੍ਹਾਂ ਦਾ ਹਾਲ ਜਾਨਣ ਕਦੋਂ ਆਉਣਗੇ। ਕਿਆਸ ਲਗਾਏ ਜਾ ਰਹੇ ਹਨ ਕਿ ਜਿਸ ਤਰ੍ਹਾਂ ਕੋਰੋਨਾ ਵਾਇਰਸ ਨਾਲ। ਲ -ੜ – ਨ। ਲਈ ਜ਼ਰੂਰੀ ਸਾਮਾਨ ਸੰਨੀ ਦਿਓਲ ਨੇ ਹੌਲੀ-ਹੌਲੀ ਭਿਜਵਾ ਦਿੱਤਾ ਉਸੇ ਤਰ੍ਹਾਂ ਖੁਦ ਸੰਨੀ ਦਿਓਲ ਵੀ ਅਗਲੇ ਹਫਤੇ ਤੱਕ ਪਠਾਨਕੋਟ ਹਲਕੇ ਦੀ ਜਨਤਾ ਨਾਲ ਰੂਬਰੂ ਹੋ ਸਕਦੇ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |