Home / ਹੋਰ ਜਾਣਕਾਰੀ / ਆਖਰ ਸੁਸ਼ਾਂਤ ਰਾਜਪੂਤ ਮੌਤ ਮਾਮਲੇ ਚ ਇਹਨਾਂ 2 ਜਣਿਆਂ ਦੀ ਹੋ ਗਈ ਗਿਰਫਤਾਰੀ – ਤਾਜਾ ਵੱਡੀ ਖਬਰ

ਆਖਰ ਸੁਸ਼ਾਂਤ ਰਾਜਪੂਤ ਮੌਤ ਮਾਮਲੇ ਚ ਇਹਨਾਂ 2 ਜਣਿਆਂ ਦੀ ਹੋ ਗਈ ਗਿਰਫਤਾਰੀ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਇਸ ਸਾਲ ਦਾ ਬੋਲੀਵੁਡ ਦਾ ਸਭ ਤੋਂ ਚਰਚਿਤ ਮਾਮਲਾ ਸੁਸ਼ਾਂਤ ਰਾਜਪੂਤ ਦਾ ਮਾਮਲਾ ਹੋ ਰਿਹਾ ਹੈ। ਤਕਰੀਬਨ 3 ਮਹੀਨੇ ਹੋ ਚਲੇ ਹਨ ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਪਰ ਹਜੇ ਤੱਕ ਵੀ ਸਚਾਈ ਸਾਹਮਣੇ ਨਹੀਂ ਆ ਸਕੀ ਜਿਸ ਕਰਕੇ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਗਈ ਹੈ। ਜਦੋਂ ਦੀ ਇਸ ਕੇਸ ਦੀ ਜਾਂਚ ਸੀ ਬੀ ਆਈ ਦੇਖ ਰਹੀ ਹੈ ਰੋਜਾਨਾ ਹੀ ਨਵੇਂ ਨਵੇਂ ਖੁਲਾਸੇ ਹੋ ਰਹੇ ਹਨ।

ਹਰ ਰੋਜ ਸੀ ਬੀ ਆਈ ਕਈ ਕਈ ਘੰਟੇ ਪੁੱਛ ਪੜਤਾਲ ਕਰ ਰਹੀ ਹੈ। ਹੁਣ ਪੂਰੀ ਉਮੀਦ ਹੈ ਕੇ ਜਲਦੀ ਹੀ ਸਾਰਾ ਸੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ। ਹੁਣ ਇਸ ਕੇਸ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਆ ਗਈ ਹੈ ਕੇ ਦੋ ਲੋਕਾਂ ਦੀ ਗਿਰਫਤਾਰੀ ਕਰ ਲਈ ਗਈ ਹੈ।

ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ। ਹੱ ਤਿ ਆ। ਮਾਮਲੇ ‘ਚ। ਡ ਰੱ -ਗ। ਐਂਗਲ ਦੀ ਜਾਂਚ ਕਰ ਰਹੀ Narcotics Control Bureau (ਐੱਨਸੀਬੀ) ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੰਬਈ ਦੇ ਬਾਂਦਰਾ ਤੋਂ ਅਬਦੁਲ ਬਸੀਤ ਪਰਿਹਾਰ ਤੇ ਜ਼ੈਦ ਵਿਲਾਤਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਦਾ ਸਬੰਧ ਸੈਮੂਅਲ ਮਿਰਾਂਡਾ ਨਾਲ ਦੱਸਿਆ ਜਾ ਰਿਹਾ ਹੈ। ਸੈਮੂਅਲ ਮਿਰਾਂਡਾ ‘ਤੇ ਮੁੱਖ। ਦੋ ਸ਼ੀ। ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਕਹਿਣ ‘ਤੇ। ਡ ਰੱ -ਗ। ਖਰੀਦਣ ਦਾ ਦੋ – ਸ਼ ਹੈ।

ਦੱਸਣਯੋਗ ਹੈ ਕਿ ਸੁਸ਼ਾਂਤ ਦੀ ਮੌਤ ਦੇ ਮਾਮਲੇ ‘ਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਮੰਗਲਵਾਰ ਨੂੰ ਪਹਿਲੀ ਵਾਰ ਰੀਆ ਚੱਕਰਵਰਤੀ ਦੇ ਮਾਤਾ-ਪਿਤਾ ਤੋਂ ਪੁੱਛਗਿੱਛ ਕੀਤੀ। ਰੀਆ ਦੇ ਪਿਤਾ ਇੰਦਰਜੀਤ ਚੱਕਰਵਰਤੀ ਤੇ ਮਾਂ ਸੰਧਿਆ ਤੋਂ ਜਾਂਚ ਏਜੰਸੀ ਨੇ ਲਗਪਗ ਅੱਠ ਘੰਟੇ ਤਕ ਪੁੱਛਗਿੱਛ ਕੀਤੀ। ਇਸ ਤੋਂ ਇਵਾਲਾ ਮਾਮਲੇ ‘ਚ ਰੀਆ ਦੇ ਭਰਾ ਸ਼ੌਵਿਕ ਤੋਂ ਇਕ ਵਾਰ ਫਿਰ ਪੁੱਛਗਿੱਛ ਹੋਈ। ਤਿੰਨੇ ਇਕੱਠੇ ਡੀਆਰਡੀਓ ਦੇ ਗੈਸਟ ਹਾਊਸ ਪਹੁੰਚੇ, ਜਿੱਥੇ ਸੀਬੀਆਈ ਰੁਕੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |