Home / ਹੋਰ ਜਾਣਕਾਰੀ / ਅਮਰੀਕਾ ਚ ਕੁੜੀ ਨੂੰ ਇਸ ਤਰਾਂ ਮਿਲੀ ਮੌਤ ਛਾਇਆ ਸੋਗ – ਤਾਜਾ ਵੱਡੀ ਖਬਰ

ਅਮਰੀਕਾ ਚ ਕੁੜੀ ਨੂੰ ਇਸ ਤਰਾਂ ਮਿਲੀ ਮੌਤ ਛਾਇਆ ਸੋਗ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਕਈ ਲੋਕ ਬਾਹਰ ਵਿਦੇਸ਼ਾਂ ਚ ਜਾ ਕੇ ਵੀ ਨਹੀਂ ਸੁਧਰਦੇ ਅਤੇ ਅਜਿਹੇ ਕੰਮ ਨੂੰ ਕਰ ਦਿੰਦੇ ਹਨ ਜਿਹਾ ਜਿਹਨਾਂ ਦਾ ਨਤੀਜਾ ਓਹਨਾ ਨੂੰ ਸਾਰੀ ਜਿੰਦਗੀ ਦੇਣਾ ਪੈਂਦਾ ਹੈ। ਅਜਿਹੀ ਹੀ ਇਕ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨੇ ਅਮਰੀਕਾ ਵਿਚ ਇੰਡਿਯਨ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜਾ ਦਿਤੀ ਹੈ।

ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਹਸਪਤਾਲ ਦੇ ਬਾਹਰ ਭਾਰਤੀ ਨਰਸ ‘ਤੇ ਚਾ ਕੂ ਨਾਲ ਕਈਵਾਰ। ਹ ਮ ਲਾ। ਕਰਨ ਤੋਂ ਬਾਅਦ ਇੱਕ ਵਾਹਨ ਨਾਲ। ਟੱ ਕ ਰ – ਮਾ ਰ। ਕੇ ਉਸਦਾ। ਕ ਤ ਲ। ਕਰ ਦਿੱਤਾ ਗਿਆ। ਸਾਉਥ ਫਲੋਰਿਡਾ ਪੁਲਿਸ ਦੇ ਮੁਤਾਬਕ ਇਹ ਘਰੇਲੂ। ਵਿ-ਵਦ। ਦਾ ਮਾਮਲਾ ਹੈ।

ਕੇਰਲ ਦੀ 26 ਸਾਲਾ ਵਾਸੀ ਦਾ ਮੇਰਿਨ ਜੁਆਏ ਜਦੋਂ ਮੰਗਲਵਾਰ ਨੂੰ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ। ਉਦੋਂ, ਉਸ ‘ਤੇ ਇੱਕ ਵਿਅਕਤੀ ਵਲੋਂ। ਚਾ ਕੂ ਨਾਲ ਕਈਵਾਰ। ਹਮ ਲਾ ਕੀਤਾ। ਗਿਆ। ਕੋਰਲ ਸਪ੍ਰਿੰਗਸ ਪੁਲਿਸ ਦੇ ਉਪ ਮੁੱਖੀ ਬਰੈਡ ਮੈਕਕਿਓਨ ਨੇ ਕਿਹਾ ਕਿ ਬਰੋਵਾਰਡ ਹੈਲਥ ਕੋਰਲ ਸਪ੍ਰਿੰਗਸ ਵਿੱਚ ਕੰਮ ਕਰਨ ਵਾਲੀ ਮਹਿਲਾ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਵਿਅਕਤੀ ਨੇ ਉਸ ‘ਤੇ ਕਈ। ਵਾ ਰ। ਕੀਤੇ।

ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਟਰਾਮਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਕੁੱਝ ਸਮੇਂ ਬਾਅਦ ਉਸ ਦੀ। ਮੌਤ ਹੋ ਗਈ। ਮੌਕੇ ਦੇ ਗਵਾਹਾਂ ਨੇ ਉਸ ਵਿਅਕਤੀ ਦੀ ਕਾਰ ਦਾ ਵੇਰਵਾ ਦਿੱਤਾ ਅਤੇ ਪੁਲਿਸ ਨੇ ਮਿਸ਼ਿਗਨ ਸਥਿਤ ਵਿਕਸਨ ਦੇ ਵਾਸੀ 34 ਸਾਲਾ ਫਿਲਿਪ ਨੂੰ ਲੱਭ ਲਿਆ ਹੈ। ਪੁਲਿਸ ਨੇ ਕਿਹਾ ਕਿ ਫਿਲਿਪ ਦੇ। ਸ-ਰੀ-ਰ ‘ਤੇ। ਜ਼ ਖ ਮੀ। ਹੋਣ ਦੇ ਨਿਸ਼ਾਨ ਸਨ ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਇਹ ਫਿਲਿਪ ਉਸ ਨਰਸ ਕੁੜੀ ਦਾ ਘਰਵਾਲਾ ਹੀ ਨਿਕਲਿਆ।